ਮਨੁੱਖੀ ਕਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨੁੱਖੀ ਕਤਲ ਤੋਂ ਭਾਵ ਹੈ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਦਾ ਕਤਲ। ਮਨੁੱਖੀ ਹੱਤਿਆ ਜਾਂ ਕਤਲ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵੇ ਹੋ ਸਕਦੇ ਹਨ। ਇਹ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ, ਇਹ ਖਾਸ ਦੇਸ਼ ਦੇ ਕਾਨੂੰਨ ਅਨੁਸਾਰ ਤੈਅ ਕੀਤਾ ਜਾਂਦਾ ਹੈ। ਜਿਹਨਾਂ ਦੇਸ਼ਾਂ ਦਾ ਸਿਸਟਮ ਸੰਯੁਕਤ ਬਾਦਸ਼ਾਹੀ ਦੇ ਰਾਜ ਸਮੇਂ ਪੈਦਾ ਹੋਇਆ ਉਹ ਅੰਗਰੇਜ਼ੀ ਕਾਨੂੰਨੀ ਤੋਂ ਨਹੀਂ ਬਲਕਿ ਸਕਾਟ ਕਾਨੂੰਨ ਤੋਂ ਪ੍ਰਭਾਵਿਤ ਸੀ।

ਵੱਖ ਵੱਖ ਦੇਸ਼ਾਂ ਦੇ ਕਾਨੂੰਨਾਂ ਵਿੱਚ[ਸੋਧੋ]

ਭਾਰਤ[ਸੋਧੋ]

ਭਾਰਤ ਵਿੱਚ ਮਨੁੱਖੀ ਹੱਤਿਆ ਦੀਆਂ ਦੋਵੇਂ ਕਿਸਮਾਂ ਪਾਈਆਂ ਜਾਂਦੀਆਂ ਹਨ। ਭਾਵ ਕਿ ਜਦੋਂ ਵਿਅਕਤੀ ਦੂਜੇ ਵਿਅਕਤੀ ਦਾ ਜਾਣ ਬੁਝ ਕੇ ਇਰਾਦੇ ਨਾਲ ਕਤਲ ਕਰਦਾ ਹੈ ਅਤੇ ਦੂਜਾ ਜਦੋਂ ਉਹ ਕਤਲ ਜਾਣ ਬੁਝ ਕੇ ਨਹੀਂ ਕਰਦਾ ਭਾਵ ਉਹ ਹਾਲਾਤਾਂ ਅਨੁਸਾਰ ਜਾਂ ਆਤਮ ਰੱਖਿਆ ਅਧੀਨ ਦੂਜੇ ਵਿਅਕਤੀ ਦਾ ਕਤਲ ਕਰ ਦਿੰਦਾ ਹੈ। ਭਾਰਤੀ ਦੰਡ ਵਿਧਾਨ ਦੀ ਧਾਰਾ 299 ਅਨੁਸਾਰ ਇੱਕ ਮਨੁੱਖ ਜਾਂ ਵਿਅਕਤੀ ਦੁਆਰਾ ਦੂਜੇ ਦਾ ਕਤਲ ਸਜ਼ਾਯੋਗ ਹੈ।[1]

ਹਵਾਲੇ[ਸੋਧੋ]

  1. ਰਜਿੰਦਰ ਸਿੰਘ ਭਸੀਨ (2013). ਕਾਨੂੰਨੀ ਵਿਸ਼ਾ-ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 251. ISBN 978-81-302-0151-1.