ਮਨੂੰ ਅਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੂੰ ਅਤਰੀ
ਨਿੱਜੀ ਜਾਣਕਾਰੀ
ਦੇਸ਼ ਭਾਰਤ
ਜਨਮ (1992-12-31) 31 ਦਸੰਬਰ 1992 (ਉਮਰ 29)[1]
ਭਾਰਤ
ਰਿਹਾੲਿਸ਼ਮੇਰਠ, ਉੱਤਰ ਪ੍ਰਦੇਸ਼
HandednessRight
ਮਰਦ ਡਬਲ ਦੇ ਮੁਕਾਬਲੇ
ਉੱਚਤਮ ਰੈਂਕਿੰਗ24 (02 July 2015)
Current ranking24 (02 July 2015)
BWF profile

ਮਨੂੰ ਅਤਰੀ (ਜਨਮ 31 ਦਸੰਬਰ 1992) ਇੱਕ ਭਾਰਤੀ ਬੈਡਮਿੰਟਨ ਖਿਡਾਰੀ ਹੈ, ਜੋ ਇਸ ਵੇਲੇ ਡਬਲਜ਼ ਅਤੇ ਮਿਕਸਡ ਡਬਲਜ਼ ਖੇਡਦਾ ਵਿੱਚ ਭਾਰਤ ਲਈ ਖੇਡਦਾ ਹੈ। ਉਸਦਾ ਪੁਰਸ਼ ਡਬਲਜ਼ ਬੈਡਮਿੰਟਨ ਪ੍ਰਤੀਯੋਗਿਤਾ ਵਿੱਚ ਭਾਈਵਾਲ ਜਿਸ਼ਨੂ ਸਾਨਿਆਲ ਹੈ ਅਤੇ ਪਿਛਲਾ ਸਹਿਭਾਗੀ ਬੀ ਸੁਮਿਤ ਰੈਡੀ ਰਿਹਾ। ਮਿਕਸਡ ਡਬਲਜ਼ ਬੈਡਮਿੰਟਨ ਪ੍ਰਤੀਯੋਗਿਤਾ ਵਿੱਚ ਉਸਦੀ ਭਾਈਵਾਲੀ ਐਨ ਸਿਕੀ ਰੈਡੀ ਹੈ ਅਤੇ ਉਸਦੀ ਪਿਛਲੀ ਸਹਿਭਾਗੀ ਖਿਡਾਰਨ ਕੇ ਮਨੀਸ਼ਾ ਸੀ।[2]

ਉਸ ਨੇ 2014 ਏਸ਼ੀਆਈ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।[3]

ਪ੍ਰਾਪਤੀਆਂ[ਸੋਧੋ]

ਲੜੀ ਨੰ. ਸਾਲ ਪ੍ਰਤੀਯੋਗਤਾ ਵਰਗ ਭਾਈਵਾਲ
1 2011  ਕੀਨੀਆ ਅੰਤਰਰਾਸ਼ਟਰੀ

ਪੁਰਸ਼ ਡਬਲਜ਼

ਜਿਸ਼ਨੂ ਸਾਨਿਆਲ
2 2013 ਟਾਟਾ ਓਪਨ ਇੰਡੀਆ ਦੇ ਇੰਟਰਨੈਸ਼ਨਲ ਚੁਣੌਤੀ ਮੁਕਾਬਲਾ[4]

ਪੁਰਸ਼ ਡਬਲਜ਼

ਬੀ ਸੁਮਿਤ ਰੈਡੀ

3 2014 ਟਾਟਾ ਓਪਨ ਇੰਡੀਆ ਦੇ ਇੰਟਰਨੈਸ਼ਨਲ ਚੁਣੌਤੀ ਮੁਕਾਬਲਾ[5]

ਮਿਕਸ ਡਬਲਜ਼

ਐਨ ਸਿਕੀ ਰੈਡੀ

4 2014 ਟਾਟਾ ਓਪਨ ਇੰਡੀਆ ਦੇ ਇੰਟਰਨੈਸ਼ਨਲ ਚੁਣੌਤੀ ਮੁਕਾਬਲਾ

[5]

ਪੁਰਸ਼ ਡਬਲਜ਼

ਬੀ ਸੁਮਿਤ ਰੈਡੀ
5 2015 ਲਾਗੋਸ ਇੰਟਰਨੈਸ਼ਨਲ 2015[6]

ਪੁਰਸ਼ ਡਬਲਜ਼

ਬੀ ਸੁਮਿਤ ਰੈਡੀ
 ਇੰਟਰਨੈਸ਼ਨਲ ਚੁਣੌਤੀ ਮੁਕਾਬਲੇ
 ਇੰਟਰਨੈਸ਼ਨਲ ਸੀਰੀਜ਼ ਮੁਕਾਬਲੇ
  • ਦੱਖਣੀ ਏਸਿਆ ਖੇਡਾਂ ਵਿੱਚ ਰਸ਼ ਜੋੜੇ 'ਚ ਬੀ ਸੁਮਿਤ ਰੈੱਡੀ ਅਤੇ ਮਨੂੰ ਅਤਰੀ ਦੀ ਜੋੜੀ ਨੇ ਬੁਵਾਨਾਕਾ ਅਤੇ ਸਚਿਨ ਡਾਇਸ ਨੂੰ 25 ਮਿੰਟ 'ਚ 21-12, 21-11 ਨਾਲ ਹਰਾ ਕੇ ਸੋਨ ਤਮਗਾ ਭਾਰਤ ਨੂੰ ਦਿਵਾਇਆ।
  • ਮਨੂੰ ਅਤਰੀ ਤੇ ਬੀ. ਸੁਮਿਤ ਰੈੱਡੀ ਦੀ ਪੁਰਸ਼ ਡਬਲਜ਼ ਬੈਡਮਿੰਟਨ ਜੋੜੀ ਨੇ ਯੂ. ਐੱਸ. ਗ੍ਰਾਂ ਪਰਿਕਸ ਗੋਲਡ ਟੂਰਨਾਮੈਂਟ ਦੇ ਫਾਈਨਲ ਖੇਡਿਆ।

ਹੋਰ ਦੇਖੋ[ਸੋਧੋ]

  • ਐਨ ਸਿਕੀ ਰੈਡੀ
  • ਇੰਡੀਅਨ ਬੈਡਮਿੰਟਨ ਲੀਗ

ਹਵਾਲੇ[ਸੋਧੋ]