ਮਨੌਲੀ ਕਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਨੌਲੀ ਕਿਲਾ ਤੋਂ ਰੀਡਿਰੈਕਟ)
ਮਨੌਲੀ ਕਿਲਾ (Manauli Fort)
,ਮੋਹਾਲੀ, ਪੰਜਾਬ , ਭਾਰਤ
ਮਨੌਲੀ ਕਿਲਾ, ਸਾਹਮਣੇ ਦਾ ਦ੍ਰਿਸ਼
ਕਿਸਮ ਕਿਲਾ
ਸਥਾਨ ਵਾਰੇ ਜਾਣਕਾਰੀ
Controlled by ਪੰਜਾਬ ਸਰਕਾਰ
Open to
the public
ਹਾਂ
Condition ਠੀਕ ਨਹੀਂ ਪਰ ਹੁਣ ਰਿਪੇਅਰ ਹੋ ਰਹੀ ਹੈ
ਸਥਾਨ ਦਾ ਇਤਿਹਾਸ
Built by ਮੁਗਲ (ਪਰ ਬਾਅਦ ਵਿੱਚ ਸਿੱਖਾਂ ਦਾ ਕਬਜ਼ਾ)

ਮਨੌਲੀ ਕਿਲਾ, ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜਿਲੇ ਦੇ ਮਨੌਲੀ ਪਿੰਡ ਵਿੱਚ ਸਥਿਤ ਹੈ। ਇਹ ਮੋਹਾਲੀ ਸ਼ਹਿਰ ਤੋਂ ਕਰੀਬ 11 ਕਿਲੋਮੀਟਰ ਦੀ ਦੂਰੀ ਤੇ ਹੈ। ਮਨੌਲੀ ਇਸ ਜਿਲੇ ਦਾ ਇੱਕ ਨਿੱਕਾ ਜਿਹਾ ਪਿੰਡ ਹੈ ਜਿਸਦੀ 3,919 ਆਬਾਦੀ ਅਤੇ 693 ਘਰ ਹਨ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਦਾ ਰਕਬਾ 738 ਹੈਕ. ਹੈ। [1] ਇਹ ਕਿਲਾ ਪਿੰਡ ਦੀ ਦੇਹ ਆਬਾਦੀ ਤੋਂ 20 ਫੁੱਟ ਦੀ ਉਚਾਈ ਤੇ ਹੈ।

ਤਸਵੀਰਾਂ[ਸੋਧੋ]

ਬਾਹਰੀ ਲਿੰਕ[ਸੋਧੋ]

  1. http://www.esopb.gov.in/WriteReadData/VD/BlockReports/VDBlock_Population1052.Pdf