ਸਮੱਗਰੀ 'ਤੇ ਜਾਓ

ਮਰੀਅਪਨ ਥੰਗਾਵੇਲੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਰੀਅਪਨ ਥੰਗਾਵੇਲੂ
ਨਿੱਜੀ ਜਾਣਕਾਰੀ
ਪੂਰਾ ਨਾਮਮਰੀਅਪਨ ਥੰਗਾਵੇਲੂ
ਜਨਮ (1995-06-28) 28 ਜੂਨ 1995 (ਉਮਰ 29)
Periavadagampatti, Salem district, Tamil Nadu, India
ਖੇਡ
ਦੇਸ਼ ਭਾਰਤ
ਖੇਡਅਥਲੈਟਿਕਸ
ਇਵੈਂਟHigh Jump - T42
ਪ੍ਰਾਪਤੀਆਂ ਅਤੇ ਖ਼ਿਤਾਬ
ਪੈਰਾ ਉਲੰਪਿਕ ਫਾਈਨਲ2016 Summer Paralympics: High Jump (T42) – Gold
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Men's athletics
Paralympic Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 Rio Paralympics High Jump (T42)

ਮਰੀਅਪਨ ਥੰਗਾਵੇਲੂ (ਜਨਮ 28 ਜੂਨ 1995)[1] ਇੱਕ ਭਾਰਤੀ ਅਥਲੀਟ ਹੈ। ਉਹ ਪੈਰਾਲੰਪਿਕ ਖੇਡਾਂ ਵਿੱਚ ਉੱਚੀ ਛਾਲ ਵਿੱਚ ਭਾਗ ਲੈਂਦਾ ਹੈ। ਉਸਨੇ 2016 ਵਿੱਚ ਹੋਈਆਂ ਗਰਮ ਰੁੱਤ ਪੈਰਾ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ।

ਹਵਾਲੇ

[ਸੋਧੋ]
  1. C., Aprameya (10 September 2016). "Rio Paralympics: Who is history-maker Mariyappan Thangavelu?". OneIndia.com. Retrieved 10 September 2016.