ਮਰੀਨਾ ਗਲਨੋਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਰੀਨਾ ਗਲਨੋਊ ਇਕ ਕਾਰਕੁੰਨ, ਪ੍ਰਕਾਸ਼ਨ, ਲੇਖਿਕਾ ਅਤੇ ਕਲਮਨਵੀਸ ਹੈ।

ਜੀਵਨ[ਸੋਧੋ]

ਮਰੀਨਾ ਦਾ ਜਨਮ ਪਿਰੇਉਸ ਵਿਚ ਹੋਇਆ, ਜੋ ਪਿਰੈਕੀ, ਗ੍ਰੀਸ ਦਾ ਹਿੱਸਾ ਹੈ। ਉਹ 1997 ਤੋਂ ਐਲ.ਜੀ.ਬੀ.ਟੀ ਸਰਗਰਮੀਆਂ ਲਈ ਕੰਮ ਕਰ ਰਹੀ ਹੈ।

ਸਰਗਰਮੀਆਂ[ਸੋਧੋ]

ਪੁਲਿਸ ਵਲੋਂ ਟਰਾਂਸ ਲੋਕਾਂ 'ਤੇ ਰੋਜ਼ਾਨਾ ਅਤਿਆਚਾਰਾਂ ਨੂੰ ਵੇਖਦਿਆਂ, ਮਰੀਨਾ ਨੇ 2002 ਵਿਚ ਹੋਰ ਟਰਾਂਸ ਲੋਕਾਂ ਨਾਲ ਮਿਲ ਕੇ ਗ੍ਰੀਸ ਵਿਚ ਪਹਿਲੀ ਮਾਨਤਾ ਪ੍ਰਾਪਤ ਸੰਸਥਾ 'ਦ ਐਸੋਸੀਏਸ਼ਨ ਫਾਰ ਸੋਲੀਡੈਰੀਟੀ ਫਾਰ ਟਰਾਂਸਵੇਸਟੀਸ ਐਂਡ ਟਰਾਂਸਸੈਕਸੁਅਲ ਪੀਪਲ' (ਸੇਟ) ਸਥਾਪਿਤ ਕਰਨ ਦੀ ਪਹਿਲ ਕੀਤੀ।[1][2][3]

ਮਰੀਨਾ ਜੁਲਾਈ 2004ਤੱਕ ਸੇਟ ਦੀ ਇਕ ਸੰਸਥਾਪਕ ਮੈਂਬਰ ਅਤੇ ਸਕੱਤਰ ਜਨਰਲ ਸੀ। ਇੱਕ ਸਕੱਤਰ ਜਨਰਲ ਵਜੋਂ, ਉਸ ਦੀ ਕਾਰਵਾਈ ਟਰਾਂਸ ਵਿਅਕਤੀਆਂ ਦੀ ਵਿਤਕਰੇ ਅਤੇ ਨਸਲੀ ਹਿੰਸਾ ਤੋਂ ਸੁਰੱਖਿਆ, ਔਰਤਾਂ ਦੀ ਪੁਲਿਸ ਦੀ ਨਿਰਪੱਖਤਾ ਦੀ ਸੁਰੱਖਿਆ ਅਤੇ ਯੂਰਪੀਅਨ ਮਨੁੱਖੀ ਅਧਿਕਾਰਾਂ ਦੀ ਅਦਾਲਤ (ਯੂਰੋਪੀਅਨ ਕੋਰਟ ਆਫ ਹਿਊਮਨ ਰਾਈਟਸ) ਦੇ ਮੌਜੂਦਾ ਹਾਲਾਤ ਦੇ ਅਨੁਸਾਰ ਲਿੰਗਕ ਪਛਾਣ ਦੀ ਕਾਨੂੰਨੀ ਮਾਨਤਾ ਦੀ ਸੁਰੱਖਿਆ 'ਤੇ ਕੇਂਦਰਿਤ ਸੀ।

ਕਿਤਾਬਾਂ[ਸੋਧੋ]

  • 2014, «Gender identity and expression. Definitions, stereotypes, discrimination and myths», Transgender Support Association.[4]
  • «I am trans – I know my rights», Transgender Support Association.[5]
  • 2018, «Gender identity and expression. Definitions, stereotypes, discrimination and myths», Revised and extended re-edition, efsyn newspaper.[6]

ਟੈਲੀਵਿਜ਼ਨ ਇੰਟਰਵਿਊ[ਸੋਧੋ]

ਮਰੀਨਾ ਗਲਨੋਊ ਅਤੇ ਐਨਾ ਪੇਰਜੀ ਦੀ ਇੰਟਰਵਿਊ ਜਾਰਜ ਕੋਵਾਰਸ ਸ਼ੋਅ ਵਿਚ ਐਕਸ਼ਨ24 ਚੈਨਲ 'ਤੇ ਪ੍ਰ੍ਸ਼ਾਰਿਤ ਕੀਤੀ ਗਈ ਸੀ।[7]


ਹਵਾਲੇ[ਸੋਧੋ]

  1. "Protestation by representatives of Association for Solidarity for Transvestites and Transexual People to the Minister of Public Order (in Greek)". Retrieved 29 May 2018. 
  2. "Metro Magazine, February 2004, Tina Ligdopoulou, "Homosexuality and Rainbow power"". Retrieved 29 May 2018. 
  3. "SATTE: Letter to the Minister of Public Order, Mr N. Kaklamanis (in Greek)". Retrieved 29 May 2018. 
  4. ""Gender identity and expression. Definitions, stereotypes, discrimination and myths", Transgender Support Association". Retrieved 29 May 2018. 
  5. ""I am trans – I know my rights", Transgender Support Association". Retrieved 29 May 2018. 
  6. "«Gender identity and expression. Definitions, stereotypes, discrimination and myths», Revised and extended re-edition, efsyn newspaper, 2018". Retrieved 29 May 2018. 
  7. "Interview by Marina Galanou and Anna Apergi in George Kouvaras show, Evening Report of Action24 channel". Retrieved 29 May 2018.