ਮਰੁਨਾਲਿਨੀ ਦੇਵੀ ਪੁਆਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮ੍ਰੁਨਾਲਿਨੀ ਦੇਵੀ ਪੁਆਰ (25 ਜੂਨ, 1931 – 2 ਜਨਵਰੀ, 2015) ਇੱਕ ਭਾਰਤੀ ਅਧਿਆਪਕ ਅਤੇ ਧਾਰ ਰਾਜ ਦੇ ਨਾਮਾਤਰ ਮਹਾਰਾਣੀ ਹਨ। ਉਹ ਗਾਇਕਵਾੜ ਵੰਸ਼ ਦੇ ਸਦੱਸ ਸਨ, ਜੋ ਕਿ ਬੜੌਦਾ ਰਾਜ ਦੇ ਸਾਬਕਾ ਸੱਤਾਧਾਰੀ ਸਨ ਅਤੇ ਉਹ ਧਾਰ ਦੇ ਪੁਆਰ ਰਾਜਵੰਸ਼ ਦੇ ਵੀ ਇੱਕ ਅੰਗ ਹਨ, ਇਹ ਦੋਨੋ ਸਾਬਕਾ ਮਰਾਠਾ ਸ਼ਾਹੀ ਰਿਆਸਤਾਂ ਹਨ। ਉਹਨਾਂ ਦਾ ਵਿਆਹ [[ਧਾਰ]] ਦੇ ਮਹਾਰਾਜਾ ਆਨੰਦਰਾਵ IV ਪੁਆਰ ਨਾਲ ਹੋਇਆ। ਉਹ ਮਹਾਰਾਜਾ ਸਯਾਜੀ ਰਾਵ ਯੂਨੀਵਰਸਿਟੀ, ਬੜੌਦਾ ਦੇ ਕੁਲਪਤੀ ਰਹਿ ਚੁੱਕੇ ਹਨ। ਉਨ੍ਹਾਂ ਦੇ ਭਰਾ ਬੜੌਦਾ ਦੇ ਮਹਾਰਾਜ  ਫ਼ਤੇਹਸਿੰਘਰਾਵ ਗਾਇਕਵਾੜ, ਦੀ 1988 ਵਿੱਚ ਮੌਤ ਤੋਂ ਬਾਅਦ ਉਹਨਾਂ ਨੇ ਕੁਲਪਤੀ ਦਾ ਕਾਰਜ ਸੰਭਾਲਿਆ। ਸਿਖਲਾਈ ਦੇ ਤੌਰ 'ਤੇ ਉਹ ਇੱਕ ਖੁਰਾਕ ਮਾਹਰ ਸੀ, ਆਪਣੀ ਪੀ.ਐਚ.ਡੀ. ਖੁਰਾਕ ਅਤੇ ਪੋਸ਼ਣ ਵਿੱਚ ਯੂਨੀਵਰਸਿਟੀ ਤੋਂ ਕੀਤੀ ਅਤੇ ਫਿਰ ਬਾਦ ਵਿੱਚ ਉੱਥੋਂ ਦੇ ਕੁਲਪਤੀ ਬਣ ਗਏ।  [1][2]

ਪੁਆਰ ਦੀ ਮੌਤ 2 ਜਨਵਰੀ, 2015 ਨੂੰ ਸੰਖੇਪ ਬਿਮਾਰੀ ਦੇ ਬਾਅਦ ਹੋਈ। ਉਹਨਾਂ ਦੀ ਉਮਰ 83 ਸਾਲ ਸੀ।  

ਇਹ ਵੀ ਵੇਖੋ[ਸੋਧੋ]

  • ਗਾਇਕਵਾੜ

ਹਵਾਲੇ[ਸੋਧੋ]

  1. "Mrunalini Devi Puar, Chancellor of M S University of Baroda, passes away". netindian.in. 2 January 2015. Retrieved 2 January 2015. 
  2. "PM Modi condoles passing away of MSU Chancellor Dr. Puar". business-standard.com. 2 January 2015. Retrieved 2 January 2015. 

ਬਾਹਰੀ ਲਿੰਕ[ਸੋਧੋ]

  • ਬੜੌਦਾ ਦਾ ਗਾਇਕਵਾੜ ਵੰਸ਼ ਵਿੱਚ ਇੱਕ ਵੇਰਵਾ ਮਹਾਰਾਣੀ ਡਾ ਮ੍ਰੁਨਾਲਿਨੀ ਦੇਵੀ ਦਾ ਵੀ ਹੈ।  (ਉਹਨਾਂ ਦਾ ਵਿਆਹ [[ਧਾਰ]] ਦੇ ਮਹਾਰਾਜਾ ਆਨੰਦਰਾਵ IV ਪੁਆਰ ਨਾਲ ਹੋਇਆ)
  • ਐਮਐਸ ਯੂਨੀਵਰਸਿਟੀ, ਬੜੌਦਾ ਦੀ ਵੈੱਬਸਾਈਟ 'ਤੇ ਉਹਨਾਂ ਦੀ ਪ੍ਰੋਫ਼ਾਈਲ ਹੈ।