ਸਮੱਗਰੀ 'ਤੇ ਜਾਓ

ਮਲ੍ਹੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋ ਤੁਹਾਡੇ ਪਤੀ ਦੀ ਮਾਮੀ ਹੁੰਦੀ ਹੈ, ਉਹ ਤੁਹਾਡੀ ਮਲ੍ਹੇਸ ਲੱਗਦੀ ਹੈ। ਮਸ ਨੂੰ ਮਾਮੀ ਸੱਸ ਵੀ ਕਹਿੰਦੇ ਹਨ।ਏਸੇ ਤਰ੍ਹਾਂ ਹੀ ਜੋ ਤੁਹਾਡੀ ਪਤਨੀ ਦੀ ਮਾਮੀ ਹੁੰਦੀ ਹੈ, ਉਹ ਤੁਹਾਡੀ ਮਲ੍ਹੇਸ ਲੱਗਦੀ ਹੈ।