ਮਹਾਂਨਦੀ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਹਾਂਨਦੀ ਦਰਿਆ
ਦਰਿਆ
ਮਹਾਂਨਦੀ ਦਰਿਆ
ਨਾਂ ਦਾ ਸਰੋਤ: ਸੰਸਕ੍ਰਿਤ "ਮਹਾਂ" (ਮਹਾਨ) ਅਤੇ "ਨਦੀ" (ਦਰਿਆ) ਤੋਂ
ਦੇਸ਼ ਭਾਰਤ
Parts ਛੱਤੀਸਗੜ੍ਹ, ਉੜੀਸਾ
ਖੇਤਰ ਦੰਡਕਾਰਣ, ਦੱਖਣੀ ਕੋਸਾਲਾ ਸਲਤਨਤ, ਤਟਵਰਤੀ ਮੈਦਾਨ
ਪ੍ਰਸ਼ਾਸਕੀ
ਖੇਤਰ
ਬੇਤੂਲ, ਰਾਇਪੁਰ, ਜੰਜਗੀਰ, ਬਿਲਾਸਪੁਰ, ਸਾਂਬਲਪੁਰ, ਸੁਬਰਨਾਪੁਰ, ਬੂਧ, ਅਨੂਗੁਲ, Cuttack, ਕੇਂਦਰਪਦ]]
ਸਹਾਇਕ ਦਰਿਆ
 - ਖੱਬੇ ਸ਼ਿਵਨਾਥ, ਤੇਲਨ, ਇਬ
ਸ਼ਹਿਰ ਸੰਬਲਪੁਰ, ਕਟਕ, ਸੋਨੀਪੁਰ, ਬੀਰਮਹਾਰਾਜਪੁਰ, ਸੁਬਾਲਿਆ, ਕੰਤੀਲੋ, ਬੂਧ
ਲੈਂਡਮਾਰਕ ਸਤਕੋਸੀਆ ਘਾਟੀ, ਸੋਨਾਪੁਰ ਲੰਕਾ, ਹੂਕੀਤੋਲਾ ਝਰਨਾ
ਸਰੋਤ
 - ਸਥਿਤੀ ਸਿਹਾਵਾ, ਧਾਮਤਰੀ, ਡੰਡਕਾਰਣ, ਛੱਤੀਸਗੜ੍ਹ, ਭਾਰਤ
 - ਉਚਾਈ ੮੯੦ ਮੀਟਰ (੨,੯੨੦ ਫੁੱਟ)
 - ਦਿਸ਼ਾ-ਰੇਖਾਵਾਂ 20°07′N 81°55′E / 20.11°N 81.91°E / 20.11; 81.91
ਦਹਾਨਾ
 - ਸਥਿਤੀ ਫ਼ਾਲਸ ਬਿੰਦੂ, ਕੇਂਦਰਪਦ, ਡੈਲਟਾ, ਉੜੀਸਾ, ਭਾਰਤ
 - ਉਚਾਈ ੦ ਮੀਟਰ (੦ ਫੁੱਟ)
ਲੰਬਾਈ ੮੫੮ ਕਿਮੀ (੫੩੩ ਮੀਲ)
ਬੇਟ ੧,੪੧,੬੦੦ ਕਿਮੀ (੫੪,੬੭੨ ਵਰਗ ਮੀਲ)
ਡਿਗਾਊ ਜਲ-ਮਾਤਰਾ ਫ਼ਾਲਸ ਬਿੰਦੂ, ਉੜੀਸਾ
 - ਔਸਤ ੨,੧੧੯ ਮੀਟਰ/ਸ (੭੪,੮੩੨ ਘਣ ਫੁੱਟ/ਸ)
 - ਵੱਧ ਤੋਂ ਵੱਧ ੫੬,੭੦੦ ਮੀਟਰ/ਸ (੨੦,੦੨,੩੪੨ ਘਣ ਫੁੱਟ/ਸ)

ਮਹਾਂਨਦੀ (ਸ਼ਬਦੀ.: ਮਹਾਨ ਦਰਿਆ) ਪੂਰਬ-ਕੇਂਦਰੀ ਭਾਰਤ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹਦਾ ਸਿੰਜਾਈ ਖੇਤਰ ਲਗਭਗ ੧੪੧,੬੦੦ ਕਿ.ਮੀ. ਹੈ ਅਤੇ ਕੁੱਲ ਲੰਬਾਈ ੮੫੮ ਕਿ.ਮੀ. ਹੈ।[੧] ਇਹ ਦਰਿਆ ਛੱਤੀਸਗੜ੍ਹ ਅਤੇ ਉੜੀਸਾ ਵਿੱਚੋਂ ਵਗਦਾ ਹੈ।

ਹਵਾਲੇ[ਸੋਧੋ]