ਮਹਾਂਸੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਂਸੰਘ ਜਿਹਨੂੰ ਰਾਜਸੰਘ ਜਾਂ ਲੀਗ ਵੀ ਕਿਹਾ ਜਾਂਦਾ ਹੈ, ਸਿਆਸੀ ਇਕਾਈਆਂ ਦਾ ਹੋਰ ਇਕਾਈਆਂ ਦੀ ਤੁਲਨਾ ਵਿੱਚ ਸਾਂਝੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇੱਕ ਮੇਲ ਜਾਂ ਸੰਧੀ ਹੁੰਦੀ ਹੈ।[1] ਇਹ ਆਮ ਤੌਰ ਉੱਤੇ ਸੰਧੀ ਸਦਕਾ ਬਣਦੇ ਹਨ ਪਰ ਬਹੁਤੀ ਵਾਰ ਬਾਅਦ ਵਿੱਚ ਇੱਕ ਸਾਂਝਾ ਸੰਵਿਧਾਨ ਅਪਣਾ ਲੈਂਦੇ ਹਨ। ਇਹਨਾਂ ਦੀ ਰਚਨਾ ਕੁਝ ਨਾਜ਼ਕ ਮੁੱਦਿਆਂ (ਜਿਵੇਂ ਕਿ ਰੱਖਿਆ, ਵਿਦੇਸ਼ੀ ਕਾਰ-ਵਿਹਾਰ ਜਾਂ ਸਾਂਝੀ ਮੁਦਰਾ) ਨਾਲ਼ ਨਜਿੱਠਣ ਲਈ ਕੀਤੀ ਜਾਂਦੀ ਹੈ ਅਤੇ ਕੇਂਦਰੀ ਸਰਕਾਰ ਨੂੰ ਸਾਰੇ ਮੈਂਬਰਾਂ ਨੂੰ ਸਹਾਇਤਾ ਦੇਣ ਦੀ ਲੋੜ ਹੁੰਦੀ ਹੈ।

ਹਵਾਲੇ[ਸੋਧੋ]

  1. Oxford English Dictionary