ਮਹਾਂ ਕੰਬਣੀ
ਦਿੱਖ
| ਲੇਖਕ | ਦਰਸ਼ਨ ਬੁੱਟਰ |
|---|---|
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਸ਼ਾ | ਸਾਹਿਤ |
| ਵਿਧਾ | ਕਵਿਤਾ |
| ਪ੍ਰਕਾਸ਼ਨ | 2009 |
| ਸਫ਼ੇ | 95 |
| ਆਈ.ਐਸ.ਬੀ.ਐਨ. | 817142767error |
ਮਹਾਂ ਕੰਬਣੀ[1] ਪੰਜਾਬੀ ਕਵੀ ਦਰਸ਼ਨ ਬੁੱਟਰ ਦਾ ਕਾਵਿ-ਸੰਗ੍ਰਹਿ ਹੈ।[2] ਇਸ ਕਿਤਾਬ ਲਈ ਕਵੀ ਨੂੰ 2012 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[3] ਇਸ ਕਿਤਾਬ ਵਿਚ 44 ਕਵਿਤਾਵਾਂ ਹਨ, ਜਿਸ ਵਿਚ ਪਹਿਲੀ ਕਵਿਤਾ 'ਅਤ੍ਰਿਪਤੀ' ਹੈ ਅਤੇ ਆਖਰੀ 'ਸੰਵਾਦ ਰਾਗ ਤੋਂ ਬਾਅਦ' ਹੈ। ਇਸ ਕਿਤਾਬ ਦੇ ਪੰਨਿਆਂ ਦੀ ਗਿਣਤੀ 95 ਹੈ।
ਕਵਿਤਾ ਨਮੂਨਾ
[ਸੋਧੋ]ਕਵਿਤਾ 'ਤੱਤ ਲੀਲ੍ਹਾ' ਦੀਆਂ ਸ਼ੁਰੂਆਤੀ ਸਤਰਾਂ ਹਨ-
"ਰੰਗ ਬਿਰੰਗੀਆਂ ਤਿਤਲੀਆਂ ਦੀ
ਕਬਰ ਹੈ ਮੇਰੇ ਅੰਦਰ
ਸੱਜਰੇ ਫੁੱਲ
ਕੰਬ ਰਹੇ ਮੇਰੇ ਹੱਥਾਂ ਵਿਚ
ਕਿਵੇਂ ਝੱਲਾਂ
ਸਿਜਦੇ ਵਿਚ ਝੁਕਣ ਦਾ ਦਰਦ...।"[4]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ ਕੰਬਣੀ, ਮਹਾਂ (2009). ਮਹਾਂ ਕੰਬਣੀ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. ISBN 817142767.
{{cite book}}: Check|isbn=value: length (help) - ↑ https://web.archive.org/web/20210501165940/http://books.lafzandapul.com/2016/05/maha-kambani-darshan-buttar-punjabi-poetry.html. Archived from the original on 2021-05-01. Retrieved 2021-05-01.
{{cite web}}: Missing or empty|title=(help); Unknown parameter|dead-url=ignored (|url-status=suggested) (help) - ↑ ਟਾਈਮਜ਼, ਹਿੰਦੁਸਤਾਨ (21 December 2012). "ਹਿੰਦੁਸਤਾਨ ਟਾਈਮਜ਼". www.hindustantimes.com. Vishav Bharti. Retrieved 21 December 2012.
- ↑ ਬੁੱਟਰ, ਦਰਸ਼ਨ (2009). ਮਹਾਂ ਕੰਬਣੀ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. p. 14. ISBN 817142767.
ਕਵਿਤਾ
{{cite book}}: Check|isbn=value: length (help)
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
