ਮਹਾਰਾਣੀ ਮਹਿਤਾਬ ਕੌਰ ਰਣਜੀਤ ਸਿੰਘ, ਸਿੱਖ ਸਾਮਰਾਜ ਦਾ ਰਾਜਾ, ਦੀ ਪਹਿਲੀ ਪਤਨੀ ਅਤੇ ਸਰਦਾਰ ਗੁਰਬਖਸ਼ ਸਿੰਘ ਕਾਨ੍ਹੀਆ ਦੀ ਪੁੱਤਰੀ ਸੀ। ਮਹਿਤਾਬ ਤੇ ਤਿੰਨ ਪੁੱਤਰ ਈਸ਼ਰ ਸਿੰਘ, ਸ਼ੇਰ ਸਿੰਘ ਅਤੇ ਤਾਰਾ ਸਿੰਘ ਸਨ।[1] ਮਹਾਰਾਣੀ ਮਹਿਤਾਬ ਕੌਰ ਦੀ ਮੌਤ 1840 ਨੂੰ ਲਾਹੌਰ ਵਿੱਖੇ ਹੋਈ।