ਮਹਿੰਦਰ ਕੌਰ ਜੋਸ਼
ਦਿੱਖ
ਮਹਿੰਦਰ ਕੌਰ ਜੋਸ਼ | |
|---|---|
| ਮੁੱਖ ਸੰਸਦੀ ਸਕੱਤਰ | |
| ਦਫ਼ਤਰ ਵਿੱਚ 2012–2017 | |
| ਤੋਂ ਬਾਅਦ | ਪਵਨ ਆਦਿਆ |
| ਹਲਕਾ | ਸ਼ਾਮ ਚੌਰਾਸੀ ਵਿਧਾਨ ਸਭਾ ਹਲਕਾ |
| ਪੰਜਾਬ ਵਿਧਾਨ ਸਭਾ ਦੇ ਮੈਂਬਰ | |
| ਦਫ਼ਤਰ ਵਿੱਚ 1998–2002 | |
| ਤੋਂ ਪਹਿਲਾਂ | ਅਰਜੁਨ ਸਿੰਘ ਜੋਸ਼ |
| ਤੋਂ ਬਾਅਦ | ਰਾਮ ਲੁਭਾਇਆ |
| ਦਫ਼ਤਰ ਵਿੱਚ 2007–2017 | |
| ਤੋਂ ਪਹਿਲਾਂ | ਰਾਮ ਲੁਭਾਇਆ |
| ਤੋਂ ਬਾਅਦ | ਪਵਨ ਆਦਿਆ |
| ਨਿੱਜੀ ਜਾਣਕਾਰੀ | |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ (ਜੂਨ 2022 - ) |
| ਹੋਰ ਰਾਜਨੀਤਕ ਸੰਬੰਧ | ਸ਼੍ਰੋਮਣੀ ਅਕਾਲੀ ਦਲ |
| ਬੱਚੇ | ਕਰਮਜੀਤ ਸਿੰਘ ਬਬਲੂ ਜੋਸ਼ ਅਤੇ ਪਰਮਿੰਦਰਜੀਤ ਕੌਰ ਪਿਆਰੇ |
| ਕਿੱਤਾ | ਰਾਜਨੀਤੀ |
ਮੋਹਿੰਦਰ ਕੌਰ ਜੋਸ਼ ਪੰਜਾਬ ਰਾਜ ਦੀ ਭਾਰਤੀ ਸਿਆਸਤਦਾਨ ਹੈ। ਉਹ ਤਜਰਬੇਕਾਰ ਸਿਆਸਤਦਾਨ ਸ. ਅਰਜੁਨ ਸਿੰਘ ਜੋਸ਼ ਦੀ ਧੀ ਹੈ।
ਚੋਣ ਹਲਕਾ
[ਸੋਧੋ]ਜੋਸ਼ ਪੰਜਾਬ ਦੇ ਸ਼ਾਮ ਚੌਰਾਸੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਤਿੰਨ ਵਾਰ ਮੈਂਬਰ ਰਹੇ ਹਨ।[1][2]
ਰਾਜਨੀਤਿਕ ਪਾਰਟੀ
[ਸੋਧੋ]ਉਹ 4 ਜੂਨ 2022 ਨੂੰ ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ ਅਤੇ ਹੋਰਾਂ ਨਾਲ ਚੰਡੀਗੜ੍ਹ ਦੇ ਪਾਰਟੀ ਦਫ਼ਤਰ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ।[3]
ਵਿਵਾਦ
[ਸੋਧੋ]ਕੋਈ ਵਿਵਾਦ ਨਹੀਂ
ਹਵਾਲੇ
[ਸੋਧੋ]- ↑ "Sitting and previous MLAs from Sham Chaurasi Assembly Constituency". Elections. 2017. Retrieved 26 July 2016.
- ↑ "Bibi Mohinder Kaur Josh (Winner) SHAM CHAURASI". My Neta. Webrosoft. 2012. Retrieved 26 July 2016.
- ↑ "Tip of iceberg: Captain Amarinder Singh as Congress logs 5 defections in Punjab".