ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਿੰਦਰ ਪ੍ਰਤਾਪ ਚੰਦ |
|---|
 'ਚੰਦ' |
| ਜਨਮ | ਮਹਿੰਦਰ ਪ੍ਰਤਾਪ ਨਾਰੰਗ 1935 |
|---|
| ਪੇਸ਼ਾ | ਉਰਦੂ ਕਵੀ |
|---|
ਮਹਿੰਦਰ ਪ੍ਰਤਾਪ ਚੰਦ ਭਾਰਤ ਦਾ ਇੱਕ ਉਰਦੂ ਲੇਖਕ ਅਤੇ ਕਵੀ ਹੈ ਜਿਸਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਬਜ਼ਮ-ਏ-ਅਦਬ ਦਾ ਆਗਾਜ਼ ਕੀਤਾ ਅਤੇ ਉਰਦੂ ਦਾ ਪਾਠਕਰਮ ਬਣਾਇਆ। ਉਹ ਉਥੇ 26ਸਾਲ ਤੋਂ ਉਰਦੂ ਦੀ ਪੜ੍ਹਾਈ ਕਰ ਰਿਹਾ ਹੈ।