ਮਾਂਜ ਮਿੳੂਜ਼ਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਂਜ ਮਿੳੂਜ਼ਿਕ
Manj Musik.jpg
ਜਨਮਮਨਜੀਤ ਸਿੰਘ ਰਾਲ
(1985-01-24) ਜਨਵਰੀ 24, 1985 (ਉਮਰ 34)
ਪੇਸ਼ਾ
  • ਸੰਗੀਤ ਨਿਰਦੇਸ਼ਕ
  • ਗਾੲਿਕ
  • ਫਿਲਮੀ ਸਕੋਰਰ
ਸਰਗਰਮੀ ਦੇ ਸਾਲ2000—present
ਸਾਥੀਨਿੰਡੀ ਕੌਰ
ਸੰਗੀਤਕ ਕਰੀਅਰ
ਵੰਨਗੀ(ਆਂ)
  • ਫਿਲਮੀ
  • ਦੇਸੀ ਹਿੱਪ ਹੌਪ
  • ਭੰਗੜਾ
  • ਵਰਲਡ ਮਿੳੂਜ਼ਿਕ
  • ਪੌਪ
  • ਅਰਬਨ
ਲੇਬਲਮਿੳੂਜ਼ਿਕ ਵਨ ਰਿਕਾਰਡਜ਼, ਜ਼ੀ ਮਿੳੂਜ਼ਿਕ ਕੰਪਨੀ, ਟੀ-ਸੀਰੀਜ਼
ਸਬੰਧਤ ਐਕਟ

ਮਨਜੀਤ ਸਿੰਘ ਰਾਲ (ਜਨਮ 24 ਜਨਵਰੀ 1985, ਬ੍ਰੈਡਫੋਰਡ, ੲਿੰਗਲੈਂਡ) ਅਾਪਣੇ ਮੰਚ ਨਾਮ ਮਾਂਜ ਮਿੳੂਜ਼ਿਕ ਨਾਲ ਜਾਣਿਅਾ ਜਾਣ ਵਾਲਾ ਇੱਕ ਭਾਰਤੀ ਸੰਗੀਤ ਸੰਗੀਤਕਾਰ, ਗਾਇਕ ਅਤੇ ਫ਼ਿਲਮੀ ਸਕੋਰਰ ਹੈ। ਉਹ ਭੰਗੜਾ ਸੰਗੀਤ ਸਮੂਹ ਆਰ ਡੀ ਬੀ ਦਾ ਸਾਬਕਾ ਮੁੱਖ ਗਾਇਕ ਅਤੇ ਸੰਗੀਤ ਨਿਰਦੇਸ਼ਕ ਸੀ। ੲਿਸ ਗਰੁੱਪ ਵਿੱਚ ੳੁਸਦੇ ਦੋ ਭਰਾ ਸੁਰਜੀਤ ਸਿੰਘ ਅਤੇ ਕੁਜੀਤ ਰਾਲ ਵੀ ਸਨ।

ਆਪਣੇ ਵੱਡੇ ਭਰਾ ਕੁਲਜੀਤ ਰਾਲ ਦੀ ਮੌਤ ਦੇ ਬਾਅਦ, ਮਾਂਜ ਮਿੳੂਜ਼ਿਕ ਨੇ ਗਰੁੱਪ ਤੋਂ ਵੱਖ ਹੋਣ ਦਾ ਫੈਸਲਾ ਕੀਤਾ। [1] ਸ਼ੁਰੂਅਾਤ ਵਿੱਚ ਮਾਂਜ ਮਿੳੂਜ਼ਿਕ ਨੇ ਆਪਣੇ ਸਿੰਗਲਜ਼ ਤੋਂ ਸ਼ੁਰੂ ਕੀਤਾ ਅਤੇ ਬਾਲੀਵੁੱਡ ਵਿੱਚ ਸੰਗੀਤ ਦੇਣਾ ਸ਼ੁਰੂ ਕੀਤਾ ਅਤੇ ਉਸਨੇ ਸੈਫ ਅਲੀ ਖਾਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਵਰਗੇ ਸਥਾਪਤ ਅਦਾਕਾਰਾਂ ਨਾਲ ਕੰਮ ਕੀਤਾ। [2] 2014 ਵਿੱਚ ਮਾਂਜ ਨੇ ਖੁਦ ਦਾ ਸੰਗੀਤ ਦੇ ਲੇਬਲ ਮਿੳੂਜ਼ਿਕ ਵਨ ਰਿਕਾਰਡਜ਼ ਸਥਾਪਿਤ ਕੀਤਾ।

ਹਵਾਲੇ[ਸੋਧੋ]

  1. "RDB split causes Brothers to fight in Court". DESIblitz (in ਅੰਗਰੇਜ਼ੀ). 2014-09-15. Retrieved 2017-09-08. 
  2. "Good music has no benchmarks: Manj Musik". www.hindustantimes.com/ (in ਅੰਗਰੇਜ਼ੀ). 2016-09-04. Retrieved 2017-09-08.