ਮਾਂਟਸਰਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਂਟਸਰਾਤ
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Montserrat
ਮਾਂਟਸਰਾਤ ਦਾ ਝੰਡਾ Coat of arms of ਮਾਂਟਸਰਾਤ
ਮਾਟੋ"Each Endeavouring, All Achieving"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ
ਮਾਂਟਸਰਾਤ ਦੀ ਥਾਂ
ਮਾਂਟਸਰਾਤ ਦੀ ਥਾਂ
ਰਾਜਧਾਨੀ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ ([੧])
  • ਪੱਛਮੀ ਅਫ਼ਰੀਕੀ
  • ਕ੍ਰਿਓਲ
  • ਬਰਤਾਨਵੀ
ਵਾਸੀ ਸੂਚਕ ਮਾਂਟਸਰਾਤੀ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰb
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਰਾਜਪਾਲ ਏਡਰੀਅਨ ਡੇਵਿਸ
 -  ਮੁਖੀ ਰੌਇਬਨ ਮੀਡ
 -  ਜ਼ੁੰਮੇਵਾਰ ਮੰਤਰੀc ਮਾਰਕ ਸਿਮੰਡਸ
ਸਥਾਪਨਾ
 -  ਅੰਗਰੇਜ਼ੀ ਹਕੂਮਤ ਕਾਇਮ ੧੬੩੨ 
ਖੇਤਰਫਲ
 -  ਕੁੱਲ ੧੦੨ ਕਿਮੀ2 (੨੧੯ਵਾਂ)
੩੯ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ੨੦੧੨ ਦਾ ਅੰਦਾਜ਼ਾ ੫,੧੬੪ (੨੧੮ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੬ ਦਾ ਅੰਦਾਜ਼ਾ
 -  ਕੁਲ $੪੩.੫੦੦ ਮਿਲੀਅਨ (ਦਰਜਾ ਨਹੀਂ)
 -  ਪ੍ਰਤੀ ਵਿਅਕਤੀ $੮,੫੦੦ (ਦਰਜਾ ਨਹੀਂ)
ਮੁੱਦਰਾ ਪੂਰਬੀ ਕੈਰੇਬੀਆਈ ਡਾਲਰ (XCD)
ਸਮਾਂ ਖੇਤਰ (ਯੂ ਟੀ ਸੀ−੪)
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ms
ਕਾਲਿੰਗ ਕੋਡ +੧ ੬੬੪
ਮਾਂਟਸਰਾਤ ਦਾ ਸਥਾਨ-ਵਰਣਨ ਨਕਸ਼ਾ ਜਿਸ ਵਿੱਚ ਜਵਾਲਾਮੁਖੀ ਕਿਰਿਆ ਦੀ ਅਲਿਹਦਗੀ ਜੋਨ ("exclusion zone") ਅਤੇ ਉੱਤਰ ਵੱਲ ਹਵਾਈ-ਅੱਡਾ ਵਿਖਾਇਆ ਗਿਆ ਹੈ। ਇਸ ਜੋਨ ਵਿਚਲੀਆਂ ਸਾਰੀਆਂ ਸੜਕਾਂ ਅਤੇ ਬਸਤੀਆਂ ਨਾਸ ਹੋ ਚੁੱਕੀਆਂ ਹਨ।

ਮਾਂਟਸਰਾਤ (ਅੰਗਰੇਜ਼ੀ ਉਚਾਰਨ: /mɒntsəˈræt/) ਕੈਰੇਬੀਆਈ ਸਾਗਰ ਵਿਚਲਾ ਇੱਕ ਟਾਪੂ ਹੈ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਲੀਵਾਰਡ ਟਾਪੂ-ਸਮੂਹ ਵਿੱਚ ਸਥਿੱਤ ਹੈ ਜੋ ਵੈਸਟ ਇੰਡੀਜ਼ ਵਿਚਲੇ ਲੈੱਸਰ ਐਂਟੀਲਜ਼ ਟਾਪੂ-ਲੜੀ ਦਾ ਹਿੱਸਾ ਹੈ। ਇਸ ਟਾਪੂ ਦੀ ਲੰਬਾਈ ਲਗਭਗ ੧੬ ਕਿ.ਮੀ. ਅਤੇ ਚੌੜਾਈ ਲਗਭਗ ੧੧ ਕਿ.ਮੀ. ਹੈ ਅਤੇ ਕੁੱਲ ਤਟਰੇਖਾ ੪੦ ਕਿਲੋਮੀਟਰ ਦੀ ਹੈ।[੨] ਇਸਦਾ ਉਪਨਾਮ "ਕੈਰੇਬੀਆਈ ਸਾਗਰ ਦਾ ਸਬਜ਼ਾ/ਪੰਨਾ ਟਾਪੂ" ਹੈ ਕਿਉਂਕਿ ਇੱਥੋਂ ਦੇ ਤਟ ਤਟਵਰਤੀ ਆਇਰਲੈਂਡ ਨਾਲ਼ ਮੇਲ ਖਾਂਦੇ ਹਨ ਅਤੇ ਇਸ ਕਰਕੇ ਵੀ ਕਿ ਇੱਥੋਂ ਦੇ ਕੁਝ ਲੋਕੀਂ ਆਇਰਲੈਂਡੀ ਵੰਸ਼ 'ਚੋਂ ਹਨ।

ਹਵਾਲੇ[ਸੋਧੋ]

  1. "Irish Heritage", History, Visit Montserrat, http://www.visitmontserrat.com/index.php?categoryid=9 
  2. "Montserrat", World Factbook, CIA, 19 September 2006, https://www.cia.gov/library/publications/the-world-factbook/geos/mh.html, retrieved on ੧ ਅਕਤੂਬਰ ੨੦੦੬ 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png