ਸਮੱਗਰੀ 'ਤੇ ਜਾਓ

ਮਾਇਆ ਦੇਵੀ ਚੇਤੱਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਇਆ ਦੇਵੀ ਚੇਤੱਰੀ
Member of Parliament, Rajya Sabha
ਦਫ਼ਤਰ ਵਿੱਚ
1952–1964
ਹਲਕਾਪੱਛਮੀ ਬੰਗਾਲ
ਨਿੱਜੀ ਜਾਣਕਾਰੀ
ਜਨਮਮਾਰਚ 1921
ਕੁਰਸਿਓਂਗ, ਭਾਰਤ
ਮੌਤ1994
ਘਰ, ਕੁਰਸਿਓਂਗ
ਸਿਆਸੀ ਪਾਰਟੀਭਾਰਤੀ ਨੈਸ਼ਨਲ ਕਾਂਗਰਸ
ਜੀਵਨ ਸਾਥੀਦਿਲ ਬਹਾਦੁਰ ਚੇਤੱਰੀ
ਬੱਚੇ3
ਰਿਹਾਇਸ਼Kurseong, Darjeeling, WB, India

ਮਾਇਆ ਦੇਵੀ ਚੇਤੱਰੀ ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਵਜੋਂ ਰਾਜ ਸਭਾ ਵਿੱਚ ਪੱਛਮੀ ਬੰਗਾਲ ਦੀ ਨੁਮਾਇੰਦਗੀ ਕਰਦੀ ਸੀ।[1][2]

ਹਵਾਲੇ

[ਸੋਧੋ]
  1. "RAJYA SABHA MEMBERS BIOGRAPHICAL SKETCHES 1952 – 2003" (PDF). Rajya Sabha. Retrieved 28 November 2017.
  2. "Women Members of Rajya Sabha" (PDF). Rajya Sabha. Retrieved 28 November 2017.