ਸਮੱਗਰੀ 'ਤੇ ਜਾਓ

ਮਾਇਆ ਰਾਨੀ ਪੌਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਇਆ ਰਾਨੀ ਪੌਲ
ਨਿੱਜੀ ਜਾਣਕਾਰੀ
ਜਨਮ1932/33
ਮੌਤ15 ਮਾਰਚ 2019
ਸਿਆਸੀ ਪਾਰਟੀਆਲ ਇੰਡੀਆ ਤ੍ਰਿਣਮੂਲ ਕਾਂਗਰਸ[1]
ਜੀਵਨ ਸਾਥੀਸੰਕਰ ਦਾਸ ਪੌਲ[1]

ਮਾਇਆ ਰਾਨੀ ਪਾਲ ਇੱਕ ਭਾਰਤੀ ਸਿਆਸਤਦਾਨ ਸੀ। ਉਹ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਬਰਹਮਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਚੁਣੀ ਗਈ ਸੀ। ਉਸ ਦੇ ਪਤੀ ਸ਼ੰਕਰ ਦਾਸ ਪੌਲ ਵੀ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਬਰਹਮਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਚੁਣੇ ਗਏ ਸਨ।[2][3][4] ਉਸ ਦੀ ਮੌਤ 15 ਮਾਰਚ 2019 ਨੂੰ 86 ਸਾਲ ਦੀ ਉਮਰ ਵਿੱਚ ਹੋਈ।

ਹਵਾਲੇ

[ਸੋਧੋ]
  1. 1 2 "প্রয়াত বহরমপুরের প্রাক্তন বিধায়ক মায়ারানি পাল". Kolkata TV (in Bengali). 15 March 2019. Archived from the original on 20 ਅਗਸਤ 2019. Retrieved 20 August 2019.
  2. "General Elections, India, 1971, to the Legislative Assembly of West Bengal" (PDF). Constituency-wise Data. Election Commission. Retrieved 20 July 2014.
  3. "General Elections, India, 1972, to the Legislative Assembly of West Bengal" (PDF). Constituency-wise Data. Election Commission. Retrieved 20 July 2014.
  4. "General Elections, India, 1991, to the Legislative Assembly of West Bengal" (PDF). Constituency-wise Data. Election Commission. Retrieved 1 November 2014.