ਮਾਈਕ ਅਤੇ ਡੇਵ ਨੂੰ ਵਿਆਹ ਡੇਟਾਂ ਦੀ ਲੋੜ ਹੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਈਕ ਅਤੇ ਡੇਵ ਨੂੰ ਵਿਆਹ ਡੇਟਾਂ ਦੀ ਲੋੜ ਹੈ  (ਅੰਗਰੇਜ਼ੀMike and Dave Need Wedding Dates) ਇੱਕ 2016 ਦੀ ਅਮਰੀਕੀ ਦਲੇਰਾਨਾ ਕਾਮੇਡੀ ਫਿਲਮ ਹੈ ਜਿਸ ਦਾ ਨਿਰਦੇਸ਼ ਜੇਕ ਸਿਜ਼ਮਾਨਸਕੀ ਨੇ ਕੀਤਾ ਅਤੇ ਲਿਖਾਈ ਐਂਡਰੂ ਜੇ. ਕੋਹੇਨ ਅਤੇ ਬਰੇਨਡਨ ਹੇ ਓ.ਬ੍ਰਾਇਨ ਨੇ ਕੀਤੀ। ਇਸ ਫ਼ਿਲਮ ਦੇ ਸਿਤਾਰੇ ਜ਼ੈਕ ਐਫਰੌਨ ਅਤੇ ਐਡਮ ਡੇਵੀਨ ਹਨ।. ਫਿਲਮ ਦਾ ਪ੍ਰੀਮੀਅਰ ਲਾਸ ਏੰਜਿਲਸ ਵਿੱਚ 30 ਜੂਨ, 2016 ਨੂੰ ਹੋਇਆ।[1]

ਰੀਲਿਜ਼[ਸੋਧੋ]

ਇਸ ਫਿਲਮ ਨੂੰ 8 ਜੁਲਾਈ, 2016 ਨੂੰ 20 ਸਦੀ ਫਾਕ੍ਸ ਦੁਆਰਾ ਜਾਰੀ ਕੀਤਾ ਗਿਆ ਸੀ।[1]

ਹਵਾਲੇ[ਸੋਧੋ]