ਮਾਨਸਾ ਖੁਰਦ (ਜ਼ਿਲ੍ਹਾ ਬਠਿੰਡਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਨਸਾ ਖੁਰਦ ਵਸ਼ੋ ਅਤੇ ਰਕਬੇ ਪੱਖੋਂ ਬਠਿੰਡੇ ਜਿਲ੍ਹੇ ਦਾ ਛੋਟਾ ਜਿਹਾ ਪਿੰਡ ਹੈ। ਇਹ ਭੁੱਚੋ ਮੰਡੀ ਤੋਂ ਲਗਪਗ 12 ਕਿਲੋਮੀਟਰ ਦੂਰ ਪੈ ਜਾਂਦਾ ਹੈ। ਚੱਕ ਰਾਮ ਸਿੰਘ ਵਾਲਾ, ਚੱਕ ਫਤਿਹ ਸਿੰਘ ਵਾਲਾ, ਚੱਕ ਬਖਤੂ, ਤੁੰਗਵਾਲੀ, ਰਾਏ ਖਾਨਾ, ਝੰਡੂਕੇ ਇਸ ਦੇ ਗੁਆਂਢੀ ਪਿੰਡ ਹਨ।

ਮਾਨਸਾ ਖੁਰਦ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਮਾਨਸਾ ਖੁਰਦ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਰਾਮਪੁਰਾ ਦਾ ਇੱਕ ਪਿੰਡ ਹੈ।[1][2]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state