ਮਾਨੀਟੋਬਾ
Jump to navigation
Jump to search
ਮਾਨੀਟੋਬਾ | |||||
| |||||
ਮਾਟੋ: ਲਾਤੀਨੀ: Gloriosus et Liber ("ਪ੍ਰਤਾਪੀ ਅਤੇ ਅਜ਼ਾਦ") | |||||
![]() | |||||
ਰਾਜਧਾਨੀ | ਵਿਨੀਪੈਗ | ||||
---|---|---|---|---|---|
ਸਭ ਤੋਂ ਵੱਡਾ ਸ਼ਹਿਰ | ਵਿਨੀਪੈਗ | ||||
ਸਭ ਤੋਂ ਵੱਡਾ ਮਹਾਂਨਗਰ | ਵਿਨੀਪੈਗ | ||||
ਅਧਿਕਾਰਕ ਭਾਸ਼ਾਵਾਂ | ਅੰਗਰੇਜ਼ੀ (ਯਥਾਰਥ) ਅਤੇ ਫ਼ਰਾਂਸੀਸੀ (ਕਨੂੰਨੀ) | ||||
ਵਾਸੀ ਸੂਚਕ | ਮਾਨੀਟੋਬੀ | ||||
ਸਰਕਾਰ | |||||
ਕਿਸਮ | ਸੰਵਿਧਾਨਕ ਬਾਦਸ਼ਾਹੀ | ||||
ਲੈਫਟੀਨੈਂਟ ਗਵਰਨਰ | ਫ਼ਿਲਿਪ ਸ. ਲੀ | ||||
ਮੁਖੀ | ਗਰੈਗ ਸਲਿੰਗਰ (NDP) | ||||
ਵਿਧਾਨ ਸਭਾ | ਮਾਨੀਟੋਬਾ ਦੀ ਵਿਧਾਨ ਸਭਾ | ||||
ਸੰਘੀ ਪ੍ਰਤੀਨਿਧਤਾ | (ਕੈਨੇਡੀਆਈ ਸੰਸਦ ਵਿੱਚ) | ||||
ਸਦਨ ਦੀਆਂ ਸੀਟਾਂ | 14 of 308 (4.5%) | ||||
ਸੈਨੇਟ ਦੀਆਂ ਸੀਟਾਂ | 6 of 105 (5.7%) | ||||
ਮਹਾਂਸੰਘ | 15 ਜੁਲਾਈ 1870 (5ਵਾਂ) | ||||
ਖੇਤਰਫਲ | 8ਵਾਂ ਦਰਜਾ | ||||
ਕੁੱਲ | 649,950 km2 (250,950 sq mi) | ||||
ਥਲ | 548,360 km2 (211,720 sq mi) | ||||
ਜਲ (%) | 101,593 km2 (39,225 sq mi) (15.6%) | ||||
ਕੈਨੇਡਾ ਦਾ ਪ੍ਰਤੀਸ਼ਤ | 6.5% of 9,984,670 km2 | ||||
ਅਬਾਦੀ | 5ਵਾਂ ਦਰਜਾ | ||||
ਕੁੱਲ (2011) | 12,08,268 [1] | ||||
ਘਣਤਾ (2011) | 2.2/km2 (5.7/sq mi) | ||||
GDP | 6ਵਾਂ ਦਰਜਾ | ||||
ਕੁੱਲ (2009) | C$50.973 ਬਿਲੀਅਨ | ||||
ਪ੍ਰਤੀ ਵਿਅਕਤੀ | C$38,001 (8ਵਾਂ) | ||||
ਛੋਟੇ ਰੂਪ | |||||
ਡਾਕ-ਸਬੰਧੀ | MB | ||||
ISO 3166-2 | CA-MB | ||||
ਸਮਾਂ ਜੋਨ | UTC–6, (DST −5) | ||||
ਡਾਕ ਕੋਡ ਅਗੇਤਰ | R | ||||
ਫੁੱਲ | ਪ੍ਰੇਰੀ ਕਰੋਕਸ | ||||
ਦਰਖ਼ਤ | ਚਿੱਟਾ ਚੀੜ | ||||
ਪੰਛੀ | ਮਹਾਨ ਸਲੇਟੀ ਉੱਲੂ | ||||
ਵੈੱਬਸਾਈਟ | www.gov.mb.ca | ||||
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਮਾਨੀਟੋਬਾ i/ˌmænɨˈtoʊbə/ ਇੱਕ ਕੈਨੇਡੀਆਈ ਪ੍ਰੇਰੀ ਸੂਬਾ ਹੈ। ਇਹਦਾ ਖੇਤਰਫਲ 649,950 ਵਰਗ ਕਿਲੋਮੀਟਰ ਹੈ। ਇਹਦੀ ਆਮਦਨ ਦਾ ਪ੍ਰਮੁੱਖ ਸਰੋਤ ਖੇਤੀਬਾੜੀ ਹੈ ਜੋ ਜ਼ਿਆਦਾਤਰ ਸੂਬੇ ਦੇ ਉਪਜਾਊ ਦੱਖਣੀ ਅਤੇ ਪੱਛਮੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਬਾਕੀ ਮੁੱਖ ਉਦਯੋਗ ਢੋਆ-ਢੁਆਈ, ਉਤਪਾਦਨ, ਜੰਗਲਾਤ, ਖਾਣ-ਖੁਦਾਈ, ਊਰਜਾ ਅਤੇ ਸੈਰ-ਸਪਾਟਾ ਹਨ।
ਹਵਾਲੇ[ਸੋਧੋ]
- ↑ "Population and dwelling counts, for Canada, provinces and territories, 2011 and 2006 censuses". Statistics Canada. 8 February 2012. Retrieved 8 February 2012.