ਮਾਪੂਚੇ
ਦਿੱਖ

ਮਾਪੂਚੇ ਲੋਕ (Mapuche) ਚਿਲੀ ਦੇ ਕੇਂਦਰੀ-ਦੱਖਣੀ ਹਿੱਸਿਆਂ ਅਤੇ ਅਰਜਨਟੀਨਾ ਦੇ ਦੱਖਣ-ਪੱਛਮੀ ਖੇਤਰਾਂ ਵਿੱਚ ਵੱਸਦੇ ਆਦਿਵਾਸੀ ਵਸਨੀਕਾਂ ਦਾ ਇਕ ਸਮੂਹ ਹਨ, ਜਿਸ ਵਿੱਚ ਪਾਟਾਗੋਨੀਆ ਦੇ ਕੁਝ ਹਿੱਸੇ ਵੀ ਸ਼ਾਮਲ ਹਨ। ਇਹ ਸਾਂਝਾ ਸ਼ਬਦ ਇੱਕ ਐਸੇ ਵਿਭਿੰਨ ਨਸਲੀ ਸਮੂਹ ਵੱਲ ਇਸ਼ਾਰਾ ਕਰਦਾ ਹੈ ਜੋ ਸਮਾਜਿਕ, ਧਾਰਮਿਕ ਅਤੇ ਆਰਥਿਕ ਢਾਂਚੇ ਨੂੰ ਸਾਂਝਾ ਕਰਦੇ ਹਨ, ਨਾਲ ਹੀ ਮਾਪੁਦੁਨਗੁਨ ਬੋਲੀ ਬੋਲਣ ਵਾਲਿਆਂ ਵਜੋਂ ਇੱਕ ਸਾਂਝੀ ਭਾਸ਼ਾਈ ਵਿਰਾਸਤ ਵੀ ਰੱਖਦੇ ਹਨ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |