ਨਾਪ-ਤੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਪ ਤੋਲ ਤੋਂ ਰੀਡਿਰੈਕਟ)
ਮੀਟਰ ਟੇਪ ਅਤੇ ਸਿੱਕੇ
ਸੱਤ ਅਧਾਰ ਇਕਾਈਆਂ ਤੀਰ ਦੇ ਨਿਸ਼ਾਨਾਂ ਦਾ ਮਤਲਬ ਹੈ ਕਿ ਇਹ ਇਕਾਈ ਦੂਜੇ 'ਤੇ ਨਿਰਭਰ ਹੈ

ਨਾਪ-ਤੋਲ ਜਾਂ ਮਾਪ-ਤੋਲ ਕਿਸੇ ਪਦਾਰਥ ਦਾ ਨਾਪ ਲੈਣ ਲਈ ਵਿਗਿਆਨੀਆ ਨੇ ਵੱਖ-ਵੱਖ ਮਾਪ-ਤੋਲ ਬਣਾਏ ਜਿਹਨਾਂ ਵਿੱਚੋਂ ਛੇ ਮੁਢਲੇ ਨਾਪ-ਤੋਲ ਮੰਨੇ ਗਏ ਅਤੇ ਬਾਕੀ ਇਹਨਾਂ ਤੋਂ ਬਣਾ ਲਏ। ਇਹਨਾਂ ਦਾ ਸਬੰਧ ਕੁਦਰਤੀ ਸਾਇੰਸ, ਟੈਕਨਾਲੋਜੀ, ਅਰਥ ਸ਼ਾਸਤਰ, ਅਤੇ ਹੋਰ ਖੋਜਾਂ ਨਾਲ ਹੈ।[1]

ਮੁਢਲੀ ਅਧਾਰ ਇਕਾਈ ਸੰਕੇਤ
ਸਮਾਂ ਸਕਿੰਟ s
ਲੰਬਾਈ ਮੀਟਰ m
ਪੁੰਜ ਕਿਲੋਗਰਾਮ kg
ਬਿਜਲਈ ਧਾਰਾ ਐਮਪੀਅਰ A
ਤਾਪਮਾਨ ਕੈਲਵਿਨ K
ਪਦਾਰਥ ਦੀ ਮਾਤਰਾ ਮੋਲ ਮੋਲ
ਪ੍ਰਕਾਸ਼ ਦੀ ਤੀਬਰਤਾ ਕੈਡੇਲਾ cd

ਹਵਾਲੇ[ਸੋਧੋ]

  1. Pedhazur, Elazar J.; Schmelkin, Liora Pedhazur (1991). Measurement, Design, and Analysis: An Integrated Approach (1st ed.). Hillsdale, NJ: Lawrence Erlbaum Associates. pp. 15–29. ISBN 0-805-81063-3.