ਮਾਰਕ ਜ਼ੁਕਰਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਰਕ ਜ਼ਕਰਬਰਗ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਰਕ ਜ਼ੁਕਰਬਰਗ
Mark Zuckerberg at the 37th G8 Summit in Deauville 018 v1.jpg
ਮਾਰਕ ਜ਼ੁਕਰਬਰਗ 2011 ਵਿੱਚ
ਜਨਮ ਮਾਰਕ ਐਲੀਅਟ ਜ਼ੁਕਰਬਰਗ
(1984-05-14) 14 ਮਈ 1984 (ਉਮਰ 34)
ਵਾਈਟ ਪਲੇਨਜ਼, ਨਿਊਯਾਰਕ, ਸੰਯੁਕਤ ਰਾਜ
ਪੇਸ਼ਾ ਫ਼ੇਸਬੁੱਕ ਦਾ ਸਹਿ-ਥਾਪਕ, ਸੀ.ਈ.ਓ. (ਮੁੱਖ ਕਾਰਜਕਾਰੀ ਅਧਿਕਾਰੀ) ਅਤੇ ਪ੍ਰਧਾਨ
ਕਮਾਈ  $50 ਬਿਲੀਅਨ (ਦਸੰਬਰ 2016 ਅਨੁਸਾਰ)
ਸਾਥੀ ਪ੍ਰਿਸਿਲਾ ਚਾਨ
ਬੱਚੇ 1

ਮਾਰਕ ਐਲੀਅਟ ਜ਼ੁਕਰਬਰਗ (ਜਨਮ: 14 ਮਈ 1984) ਇੱਕ ਅਮਰੀਕੀ ਉੱਦਮੀ ਸਮਾਜਿਕ ਨੈੱਟਵਰਕਿੰਗ ਸਾਈਟ ਫ਼ੇਸਬੁੱਕ ਦੇ ਸਹਿ-ਥਾਪਕ ਹਨ ਜਿਸ ਨੇ ਆਪਣੇ ਜਮਾਤੀਆਂ- ਡਸਟਿਨ ਮੌਸਕੋਵਿਟਸ, ਐਦੁਆਰਦੋ ਸੈਵਰਿਨ ਅਤੇ ਕਰਿਸ ਹੂਗਜ਼ ਦੇ ਨਾਲ ਮਿਲ ਕੇ ਇਸ ਦੀ ਖੋਜ ਕੀਤੀ ਸੀ ਜਦੋਂ ਉਹ ਬਾਕਾਇਦਗੀ ਨਾਲ ਹਾਰਵਰਡ ਯੂਨੀਵਰਸਿਟੀ ਜਾਂਦੇ ਸਨ।

ਮੁੱਢਲੀ ਜ਼ਿੰਦਗੀ[ਸੋਧੋ]

ਜ਼ੁਕਰਬਰਗ ਵ੍ਹਾਈਟ ਪਲੇਨਜ਼, ਨਿਊ ਯਾਰਕ ਵਿਚ 1984 ਵਿਚ ਪੈਦਾ ਹੋਇਆ ਸੀ।[2] ਉਹ ਡਾਕਟਰ ਐਡਵਰਡ ਜ਼ੁਕਰਬਰਗ ਅਤੇ ਮਨੋਵਿਗਿਆਨੀ ਕੈਰਨ ਕੇਂਪਨਰ ਦਾ ਪੁੱਤਰ ਹੈ।[3]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Vara, Vauhini (2007-11-28). "Too Much Information? - WSJ.com". Online.wsj.com. Retrieved 2009-08-21. 
  2. Malone, Jasmine (Dec 15, 2010). "Mark Zuckerberg wins Time person of the year: profile". The Daily Telegraph. London. 
  3. "The Zuckerbergs of Dobbs Ferry", New York (May 14, 2012), http://nymag.com/news/features/zuckerberg-family-2012-5/index1.html, retrieved on 21 ਮਈ 2012