ਮਾਰਗਰੇਟ ਫੂਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਰਾ ਮਾਰਗਰੇਟ ਫੂਲਰ
ਮਾਰਗਰੇਟ ਫੂਲਰ (ਜਾਨ ਪਲੁਮਬੇ ਦੁਆਰਾ, 1846)
ਜਨਮ(1810-05-23)ਮਈ 23, 1810
ਕੈਮਬ੍ਰਿਜਪੋਰਟ, ਮੈਸਾਚੂਸਟਸ, ਯੂ.ਐਸ
ਮੌਤਜੁਲਾਈ 19, 1850(1850-07-19) (ਉਮਰ 40)
ਫਾਇਅਰ ਆਇਲੈੰਡ, ਨਿਊਯਾਰਕ, ਯੂ.ਐਸ.
ਕਿੱਤਾਅਧਿਆਪਿਕਾ
ਪੱਤਰਕਾਰ
ਆਲੋਚਕ
ਲਹਿਰਟ੍ਰਾਂਸਕੇਂਡੇੰਟਾਲਿਜ਼ਮ
ਦਸਤਖ਼ਤ

ਸਾਰਾ ਮਾਰਗਰੇਟ ਫੂਲਰ ਓਸੋਲੀ (23 ਮਈ 1810- 19 ਜੁਲਾਈ 1850) ਨੂੰ ਵਧੇਰੇ ਮਾਰਗਰੇਟ ਫੂਲਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਅਮਰੀਕੀ ਪੱਤਰਕਾਰ, ਆਲੋਚਕ ਅਤੇ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਵਕੀਲ ਸੀ ਜੋ ਇੱਕ ਮਹੱਤਵਪੂਰਨ ਅਮਰੀਕੀ "ਟ੍ਰਾਂਸਸਕੇਂਡੇੰਟਾਲਿਜ਼ਮ" ਨਾਮੀ ਲਹਿਰ ਨਾਲ ਸਬੰਧਿਤ ਸੀ। ਇਹ ਪੱਤਰਕਾਰੀ ਵਿੱਚ ਸਾਰਾ ਸਮਾਂ ਕੰਮ ਕਰਨ ਵਾਲੀ ਪਹਿਲੀ ਅਮਰੀਕੀ ਔਰਤ ਸਮੀਖਿਅਕ ਸੀ ਜਿਸਨੇ ਔਰਤਾਂ ਬਾਰ ਕਿਤਾਬ ਲਿੱਖੀ। ਫੂਲਰ ਦੀ ਲਿਖੀ ਕਿਤਾਬ "19ਵੀਂ ਸਦੀ ਵਿੱਚ ਔਰਤ" ("Woman in the Nineteenth Century") ਨੂੰ ਸੰਯੁਕਤ ਰਾਜ ਵਿੱਚ ਨਾਰੀਵਾਦ ਦਾ ਸਭ ਤੋਂ ਪਹਿਲਾ ਅਤੇ ਵੱਡਾ ਕੰਮ ਮੰਨਿਆ ਜਾਂਦਾ ਹੈ।

ਮੁੱਖ ਕਾਰਜ[ਸੋਧੋ]

  • Summer on the Lakes (1844)[1]
  • Woman in the Nineteenth Century (1845)[2]
  • Papers on Literature and Art (1846)[3]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Slater82
  2. Slater, 96
  3. Von Mehren, 226