ਸਮੱਗਰੀ 'ਤੇ ਜਾਓ

ਮਾਰਟਿਨ ਲੂਥਰ ਕਿੰਗ ਸੀਨੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਰਟਿਨ ਲੂਥਰ ਕਿੰਗ ਸੀਨੀਅਰ (ਜਨਮ ਮਾਈਕਲ ਕਿੰਗ; ਦਸੰਬਰ 19, 1899 – 11 ਨਵੰਬਰ, 1984) ਇੱਕ ਅਫਰੀਕਨ-ਅਮਰੀਕਨ ਬੈਪਟਿਸਟ ਪਾਦਰੀ, ਮਿਸ਼ਨਰੀ, ਅਤੇ ਸਿਵਲ ਰਾਈਟਸ ਅੰਦੋਲਨ ਵਿੱਚ ਇੱਕ ਸ਼ੁਰੂਆਤੀ ਹਸਤੀ ਸੀ। ਉਹ ਨਾਗਰਿਕ ਅਧਿਕਾਰਾਂ ਦੇ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਪਿਤਾ ਸੀ।

ਹਵਾਲੇ[ਸੋਧੋ]