ਮਾਰਥਾ ਕਾਰਾਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਨਮਾਨਿਤ
ਮਾਰਥਾ ਕਾਰਾਊ
EGH, MP
Martha Karua.jpg
ਨਿਆਂ ਦੀ ਮੰਤਰੀ, ਰਾਸ਼ਟਰੀ ਸੰਬਧਤਾ ਅਤੇ ਸਵਿਧਨਿਕ ਮਸਲਿਆ ਬਾਰੇ
ਦਫ਼ਤਰ ਵਿੱਚ
2005 – 6 ਅਪ੍ਰੇਲ 2009
ਪਰਧਾਨਮਵਾਈ ਕਿਬਾਕੀ
ਸਾਬਕਾਕਿਰਾਇਤੂ ਮੁਰੰਗੀ
ਉੱਤਰਾਧਿਕਾਰੀਮਤੂਲਾ ਕਿਲਾਂਜੋ
ਪਾਣੀ ਸਰੋਤ ਪ੍ਰਬੰਧ ਅਤੇ ਵਿਕਾਸ
ਦਫ਼ਤਰ ਵਿੱਚ
2003–2005
ਪਰਧਾਨਮਵਾਈ ਕਿਬਾਕੀ
ਪੂਰਬ ਮੈਂਬਰ ਕੀਨੀਆ ਪਾਰਲੀਮੈਂਟ
ਮੌਜੂਦਾ
ਦਫ਼ਤਰ ਸਾਂਭਿਆ
1992
ਹਲਕਾਗਿਚੁਗੂ ਚੌਣ ਖੇਤਰ
ਨਿੱਜੀ ਜਾਣਕਾਰੀ
ਜਨਮਮਾਰਥਾ ਵੰਗਾਰੀ
(1957-09-22) 22 ਸਤੰਬਰ 1957 (age 62)
ਕੀਰੀਅਨਆਗਾ, ਕੇਨਾਆ
ਕੌਮੀਅਤਕੇਨਾਆ
ਸਿਆਸੀ ਪਾਰਟੀਨਾਰਕ ਕੀਨੀਆ
ਸੰਤਾਨ2[1]
ਅਲਮਾ ਮਾਤਰਨੈਰੋਬੀ ਯੂਨੀਵਰਸਿਟੀ
ਕਿੱਤਾਵਕੀਲ
ਵੈਬਸਾਈਟwww.joinmarthakarua.com

ਮਾਰਥਾ ਵੰਗਾਰੀ ਕਾਰਾਊ (ਜਨਮ 1957) ਇੱਕ ਕੀਨੀਆ ਦੀ ਸਿਆਸਤਦਾਨ ਹੈ। ਇਹ ਲੰਬਾ ਸਮਾਂ ਗਿਚਗੂ ਚੌਣ-ਖੇਤਰ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਕੀਨੀਆ ਦੀ ਸਰਵਉੱਚ ਅਦਾਲਤ ਦੀ ਜੱਜ ਰਹਿ ਚੁੱਕੀ ਹੈ। ਇਹ ਅਪ੍ਰੈਲ 2009 ਤੱਕ ਨਿਆਂ ਦੀ ਮੰਤਰੀ ਰਹੀ। ਕਰੂਆ ਲਗਾਤਾਰ ਔਰਤਾਂ ਦੇ ਹੱਕਾਂ ਅਤੇ ਲੋਕਤੰਤਰ ਵਿੱਚ ਸੁਧਾਰ ਲਈ ਲੜ ਰਹੀ ਹੈ।[2]

ਹਵਾਲੇ[ਸੋਧੋ]

  1. "Martha Karua: I'm Not Married But That's A Non-Issue". nairobiwire.com. 11 February 2013. Retrieved 1 March 2013. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named aljazeera