ਮਾਰ ਆਦੇਨਤਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰ ਆਦੇਨਤਰੋ
ਪੋਸਟਰ
ਨਿਰਦੇਸ਼ਕਅਲੇਖਾਂਦਰੋ ਅਮੇਨਾਬਾਰ
ਸਕਰੀਨਪਲੇਅਅਲੇਖਾਂਦਰੋ ਅਮੇਨਾਬਾਰ
Mateo Gil
ਨਿਰਮਾਤਾਅਲੇਖਾਂਦਰੋ ਅਮੇਨਾਬਾਰ
ਫੇਰਨਾਂਦੋ ਬੋਵਾਈਰਾ
ਸਿਤਾਰੇਖਾਵੀਏਰ ਬਾਰਦੇਮ
ਬੇਲੇਨ ਰੁਏਦਾ
ਲੋਲਾ ਦੁਏਨਿਆਸ
ਮਾਬੇਲ ਰੀਵੇਰਾ
ਸੇਲਸੋ ਬੁਗਇਓ
ਕਲਾਰਾ ਸੇਗੂਰਾ
ਖੋਆਨ ਦਾਲਮੌ
ਅਲਬੇਰਤੋ ਖਿਮੇਨੇਜ਼
ਤਾਮਾਰ ਨੋਵਾਸ
ਸਿਨੇਮਾਕਾਰਖਾਵੀਏਰ ਆਗੂਈਰੇਸਾਰੋਬੇ
ਸੰਪਾਦਕਅਲੇਖਾਂਦਰੋ ਅਮੇਨਾਬਾਰ
ਸੰਗੀਤਕਾਰਅਲੇਖਾਂਦਰੋ ਅਮੇਨਾਬਾਰ
ਡਿਸਟ੍ਰੀਬਿਊਟਰਫਾਈਨ ਲਾਈਨ ਫ਼ੀਚਰਜ਼
ਰਿਲੀਜ਼ ਮਿਤੀ
  • 3 ਸਤੰਬਰ 2004 (2004-09-03)
ਮਿਆਦ
125 ਮਿੰਟ
ਦੇਸ਼ਸਪੇਨ
ਫਰਾਂਸ
ਇਟਲੀ
ਭਾਸ਼ਾਵਾਂਸਪੇਨੀ
ਗਾਲਿਸੀਆਈ
ਕਾਤਾਲਾਨ
ਬਜ਼ਟ€10 ਮਿਲੀਅਨ
ਬਾਕਸ ਆਫ਼ਿਸ$38,535,221

ਮਾਰ ਆਦੇਨਤਰੋ (Spanish: Mar adentro) 2004 ਦੀ ਇੱਕ ਸਪੇਨੀ ਫਿਲਮ ਹੈ ਜਿਸਦਾ ਨਿਰਦੇਸ਼ਕ ਅਤੇ ਨਿਰਮਾਤਾ ਅਲੇਖਾਂਦਰੋ ਅਮੇਨਾਬਾਰ ਸੀ। ਇਸ ਫਿਲਮ ਨੇ ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਪੁਰਸਕਾਰ ਜਿੱਤਿਆ। ਇਹ ਫਿਲਮ ਰਾਮੋਨ ਸਾਮਪੇਦਰੋ ਨਾਂ ਦੇ ਵਿਅਕਤੀ ਦੀ ਜਿੰਦਗੀ ਉੱਤੇ ਅਧਾਰਿਤ ਹੈ।[1]

ਹਵਾਲੇ[ਸੋਧੋ]