ਮਾਲਾਲਾਈ ਜੋਯਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਲਾਲਾਈ ਜੋਯਾ
ملالی جویا
Malalai Joya, Afghan MP.jpg
ਜੋਯਾ ਆਸਟਰੇਲੀਆ ਵਿੱਚ ਬੋਲਦੀ ਹੋਈ, ਮਾਰਚ 2007
Member of the House of the People of Afghanistan
ਹਲਕਾ<nowiki>ਫਰਾਹ ਪ੍ਰੋਵਿਨ
ਨਿੱਜੀ ਜਾਣਕਾਰੀ
ਜਨਮ (1978-04-25) 25 ਅਪ੍ਰੈਲ 1978 (ਉਮਰ 42)
ਫਰਾਹ ਪ੍ਰੋਵਿਨਸ  , ਅਫਗਾਨਿਸਤਾਨ
ਰਿਹਾਇਸ਼ਕਾਬੂਲ
ਕੰਮ-ਕਾਰਰਾਜਨੀਤਿਕ  ਕਾਰਕੁਨ

ਮਾਲਾਲਾਈ ਜੋਯਾ  (Pashto ملالۍ جویا) (ਜਨਮ 25 ਅਪ੍ਰੈਲ, 1978) ਇੱਕ ਕਾਰਕੁਨ, ਲੇਖਕ ਅਤੇ  ਅਫਗਾਨਿਸਤਾਨ ਦੇ ਸਾਬਕਾ ਰਾਜਨੇਤਾ ਹੈ।[1] ਉਹ ਅਫਗਾਨਿਸਤਾਨ ਦੀ ਸੰਸਦ ਵਿੱਚ ਜੰਗੀ ਅਤੇ ਯੁੱਧ ਅਪਰਾਧੀਆਂ ਦੀ ਮੌਜੂਦਗੀ ਨੂੰ ਜਨਤਕ ਤੌਰ 'ਤੇ ਨਕਾਰਣ ਲਈ 2005 ਤੋਂ ਲੈ ਕੇ 2007 ਦੇ ਅਖੀਰ ਤੱਕ ਅਫਗਾਨਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਪਾਰਲੀਮੈਂਟਰੀ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਉਹ ਕਰਜ਼ਾਈ ਪ੍ਰਸ਼ਾਸਨ ਅਤੇ ਇਸਦੇ ਪੱਛਮੀ ਸਮਰਥਕਾਂ, ਖ਼ਾਸ ਤੌਰ 'ਤੇ ਯੂਨਾਈਟਿਡ ਸਟੇਟ ਦੀ ਇੱਕ ਨਿਡਰ ਆਲੋਚਕ ਹੈ।[2][3]

ਮਈ 2007 ਵਿੱਚ ਉਸ ਦੇ ਮੁਅੱਤਲ ਨੇ ਕੌਮਾਂਤਰੀ ਪੱਧਰ 'ਤੇ ਪ੍ਰਦਰਸ਼ਨ ਕੀਤਾ ਅਤੇ ਉਸ ਦੇ ਬਹਾਲ ਹੋਣ ਦੀ ਅਪੀਲ ਹਾਈ-ਪ੍ਰੋਫਾਈਲ ਲੇਖਕਾਂ, ਨੋਮ ਚੋਮਸਕੀ, ਅਤੇ ਕੈਨੇਡਾ, ਜਰਮਨੀ, ਯੂਨਾਈਟਿਡ ਕਿੰਗਡਮ, ਇਟਲੀ ਅਤੇ ਸਪੇਨ ਤੋਂ ਸੰਸਦ ਮੈਂਬਰ ਸਮੇਤ ਸਿਆਸਤਦਾਨਾਂ ਦੁਆਰਾ ਹਸਤਾਖਰ ਕੀਤੇ ਗਏ।[4] ਉਸਨੂੰ BBC ਨੇ "ਅਫ਼ਗਾਨਿਸਤਾਨ ਦੀ ਸਭ ਤੋਂ ਬਹਾਦੁਰ ਔਰਤ" ਕਿਹਾ ਗਿਆ ਸੀ ।[5]

ਹਵਾਲੇ[ਸੋਧੋ]

  1. "Profile: Malalai Joya". BBC News. November 12, 2005. Retrieved 2011-03-26. 
  2. "The NS Interview: Malalai Joya". Newstatesman.com. January 25, 2010. Retrieved 2010-05-02. Obama is a warmonger, no different from Bush 
  3. "Malalai Joya - extended interview". Newstatesman.com. January 29, 2010. Retrieved 2010-05-02. 
  4. "International appeal at Znet". Zmag.org. 2008-04-24. Retrieved 2010-05-02. 
  5. "'The Bravest Woman in Afghanistan': Malalai Joya Speaks Out Against the Warlord-Controlled Afghan Government & U.S. Military Presence". Democracy Now!. 2007-06-19. Retrieved 2008-12-08.