ਮਾਹੀਨ ਰਿਜ਼ਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Maheen Khalid Rizvi
ਜਨਮ
Maheen Khalid Rizvi

ਰਾਸ਼ਟਰੀਅਤਾPakistani
ਪੇਸ਼ਾActress
ਸਰਗਰਮੀ ਦੇ ਸਾਲ2011- Present

ਮਾਹੀਨ ਰਿਜ਼ਵੀ ਇੱਕ ਪਾਕਿਸਤਾਨੀ ਟੈਲੀਵੀਜ਼ਨ ਅਭਿਨੇਤਰੀ ਅਤੇ ਮਾਡਲ ਹੈ। ਉਹ 2013 ਡਰਾਮਾ ਸੀਰੀਅਲ ਬਸ਼ਰ ਮੋਮਿਨ ਵਿੱਚ ਸਾਹਿਰਾ ਦੀ ਭੂਮਿਕਾ ਲਈ ਸਭ ਤੋਂ ਮਸ਼ਹੂਰ ਹੈ। ਉਹ ਬਿਲਕਿਸ ਕੌਰ (2011), ਅਧੂਰੀ ਔਰਤ (2013), ਜਿੰਦਗੀ ਗੁਲਜ਼ਾਰ ਹੈ (2013), ਡਾਈਜੈਸਟ ਲੇਖਕ ਅਤੇ ਇਕਰਾਰ (2015) ਵਿੱਚ ਵੀ ਪੇਸ਼ ਹੋਈ ਹੈ। ਡਾਇਜੈਸਟ ਲੇਖਕ ਵਿੱਚ ਉਸ ਦੇ ਕੰਮ ਲਈ ਉਸਨੇ ਤੀਜੀ ਹਮ ਅਵਾਰਡਾਂ ਵਿੱਚ ਬਿਹਤਰੀਨ ਸਹਾਇਕ ਅਦਾਕਾਰਾ ਵਜੋਂ ਨਾਮਜ਼ਦ ਕੀਤਾ ਸੀ।[1][2]

ਫਿਲਮੋਗ੍ਰਾਫੀ[ਸੋਧੋ]

  • Bilqees Kaur (2011)
  • maat (2011)
  • Zard Mausam (2012)
  • Coke Kahani (2012)
  • Pehli Aandhi Mausam Ki (2012)
  • Silvatein (2012)
  • Adhuri Aurat (2012)
  • Kis Din Mera Viyaah Season 3 (2013)
  • Kalmoohi (2013)
  • Bashar Momin (2013)
  • Zindagi Gulzar Hai (2013)
  • Digest Writer (2014)
  • Nazdeekiyan (2014)
  • Koi nahin Apna (2014)
  • Iqraar (2015)
  • Zinda Dargor (2015)

ਸਨਮਾਨ ਤੇ ਨਾਮਜ਼ਦਗੀ[ਸੋਧੋ]

  • 4th Pakistan Media Awards: Best Emerging Talent Female - won
  • 3rd Hum Awards: Best Supporting Actress - Nominated

ਹਵਾਲੇ[ਸੋਧੋ]

  1. "Categories and winners at servise 3rd hum awards". Hum Network. 10 April 2015. Archived from the original on 22 December 2015. Retrieved 13 July 2015. {{cite web}}: Unknown parameter |dead-url= ignored (|url-status= suggested) (help)
  2. "2013 Hum Awards winners". Correspondent. Dawn News. 10 April 2015. Retrieved 13 July 2015.

ਬਾਹਰੀ ਕੜੀਆਂ[ਸੋਧੋ]