ਮਾੲੀਟੀ ਰਾਜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਈਟੀ ਰਾਜੂ ਭਾਰਤੀ ਐਨੀਮੇਸ਼ਨ ਕਾਰਟੂਨ ਲੜੀ ਹੈ ਜੋ ਕਿ ਗਰੀਨ ਗੋਲਡ ਪ੍ਰਈਵੇਟ ਲਿਮਿਟਿਡ ਦੁਆਰਾ ਬਣਾਏ ਗਏ ਹਨ। ਇਸਦਾ ਮੁੱਖ ਪਾਤਰ ਰਾਜੂ ਹੈ ਜੋ ਕਿ ਆਰੀਆਨਗਰ ਨਾਮਕ ਕਲਪਿਤ ਸ਼ਹਿਰ 'ਚ ਰਹਿੰਦਾ ਹੈ।