ਮਿਠਨਕੋਟ

ਗੁਣਕ: 28°57′N 70°22′E / 28.950°N 70.367°E / 28.950; 70.367
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਠਨਕੋਟ
مِٹهن كوٹ
ਕੋਟ ਮਿਠਨ
ਦੇਸ ਪਾਕਿਸਤਾਨ
ਪ੍ਰਦੇਸਪੰਜਾਬ
ਆਬਾਦੀ
 • ਕੁੱਲ1,20,504
ਸਮਾਂ ਖੇਤਰਯੂਟੀਸੀ+5 (PST)
ਪੋਸਟਲ ਕੋਡ
33600
ਟੇਲੀਫ਼ੋਨ ਕੋਡ0604

ਮਿਠਨਕੋਟ ,(Urdu: مِٹهن كوٹ) ਪੰਜਾਬ, ਪਾਕਿਸਤਾਨ ਦੀ ਦੱਖਣੀ ਦਿਸ਼ਾ ਵਿੱਚ ਪੈਂਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਦੇ ਬਿਲਕੁਲ ਨਜਦੀਕ ਪੰਜਨਦ ਦਰਿਆ ਦਾ ਸੰਗਮ ਹੁੰਦਾ ਹੈ।ਇਹ ਪੰਜ ਦਰਿਆ ਹਨ -ਜਿਹਲਮ,ਚਨਾਬ,ਰਾਵੀ ,ਬਿਆਸ,ਅਤੇ ਸਤਲੁਜ।ਜਿਹਲਮ ਅਤੇ ਰਾਵੀ ਚਨਾਬ ਵਿੱਚ ਮਿਲਦੇ ਹਨ ਅਤੇ ਬਿਆਸ ਸਤਲੁਜ ਵਿੱਚ ਆ ਮਿਲਦਾ ਹੈ ਅਤੇ ਫਿਰ ਸਤਲੁਜ ਅਤੇ ਚਨਾਬ ਬਹਾਵਲਪੁਰ ਤੋਂ 10 ਮੀਲ ਉੱਤਰ ਵਾਲੇ ਪਾਸੇ ਉੱਚ ਸ਼ਰੀਫ਼ ਦੇ ਕੋਲ ਮਿਲ ਕੇ ਪੰਜਨਦ ਦਰਿਆ ਬਣਾਉਂਦੇ ਹਨ।[1]

ਹਵਾਲੇ[ਸੋਧੋ]

28°57′N 70°22′E / 28.950°N 70.367°E / 28.950; 70.367