ਮਿਲਾਨ ਕੁੰਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਿਲਾਨ ਕੁੰਦਰਾ
ਜਨਮ 1 ਅਪਰੈਲ 1929
ਬਰਨੋ, ਚੈੱਕੋਸਲੋਵਾਕੀਆ
ਕੌਮੀਅਤ ਫਰਾਂਸੀਸੀ
ਨਸਲੀਅਤ ਚੈੱਕ
ਨਾਗਰਿਕਤਾ ਫਰਾਂਸ
ਅਲਮਾ ਮਾਤਰ ਚਾਰਲਸ ਯੂਨੀਵਰਸਿਟੀ, ਪਰਾਗ; ਪਰਾਗ ਵਿੱਚ ਪ੍ਰਫੌਰਮਿੰਗ ਕਲਾਵਾਂ ਦੀ ਅਕੈਡਮੀ
ਕਿੱਤਾ ਲੇਖਕ
ਪ੍ਰਭਾਵਿਤ ਕਰਨ ਵਾਲੇ ਗਿਓਵਾਨੀ ਬੋਕਾਸੀਓ, ਰਾਬੇਲੈਸ, ਸਰਵਾਂਤੇਸ, , ਲਾਰੈਂਸ ਸਟਰਨ, ਫੀਲਡਿੰਗ, ਡੇਨਿਸ ਦਿਦਰੋ, ਰਾਬਰਟ ਮੂਸਿਲ, ਗੋਇਟੇ, Witold Gombrowicz, Hermann Broch, ਫਰੈਡਰਿਕ ਨੀਤਸ਼ੇ, ਫਰਾਂਜ਼ ਕਾਫ਼ਕਾ, ਮਾਰਟਿਨ ਹੈਡੇਗਰ, ਲੁਡਵਿਗ ਵਾਨ ਬੀਥੋਵਨ, ਯੋਹਾਨ ਸੇਬਾਸਤੀਅਨ ਬਾਖ਼, Emil Cioran
ਧਰਮ ਨਾਸਤਿਕਤਾ
ਰਿਸ਼ਤੇਦਾਰ ਲੁਦਵਿਕ ਕੁੰਦਰਾ (1891–1971), ਪਿਤਾ
ਲੁਦਵਿਕ ਕੁੰਦਰਾ (ਭਤੀਜਾ)
ਵਿਧਾ ਨਾਵਲ [1]

ਮਿਲਾਨ ਕੁੰਦਰਾ (ਚੈੱਕ ਉਚਾਰਣ [mɪlan kundɛra]; ਜਨਮ 1 ਅਪ੍ਰੈਲ 1929) ਚੈੱਕ ਲੋਕ-ਗਣਰਾਜ ਦਾ ਅਤੇ ਚੈੱਕ ਮੂਲ ਦਾ ਸਭ ਤੋਂ ਮਾਨਤਾ ਪ੍ਰਾਪਤ ਜੀਵਤ ਲੇਖਕ ਹੈ। ਉਹ 1975 ਦੇ ਬਾਅਦ ਫ਼ਰਾਂਸ ਵਿੱਚ ਜਲਾਵਤਨ ਰਹਿੰਦਾ ਰਿਹਾ ਅਤੇ 1981 ਵਿੱਚ ਉਥੋਂ ਦਾ ਨਾਗਰਿਕ ਬਣ ਗਿਆ।

ਕੁੰਦਰਾ ਦੀ ਸਭ ਤੋਂ ਪ੍ਰਸਿੱਧ ਰਚਨਾ 'ਦੀ ਅਨਬੀਅਰੇਬਲ ਲਾਈਟਨੈਸ ਆਫ਼ ਬੀਇੰਗ' (The Unbearable Lightness of Being) ਹੈ। ਉਸ ਦੀਆਂ ਕਿਤਾਬਾਂ 1989 ਦੀ ਮਖਮਲੀ ਕ੍ਰਾਂਤੀ ਵਿੱਚ ਕਮਿਊਨਿਸਟ ਸ਼ਾਸਨ ਦੇ ਪਤਨ ਤੱਕ ਚੈਕੋਸਲੋਵਾਕੀਆ ਦੀਆਂ ਸਰਕਾਰਾਂ ਦੁਆਰਾ ਪ੍ਰਤੀਬੰਧਿਤ ਰਹੀਆਂ ਹਨ। ਉਹ ਆਮ ਤੌਰ ਤੇ ਗੁਪਤ ਭੇਸ ਵਿੱਚ ਰਹਿੰਦਾ ਹੈ ਅਤੇ ਮੀਡੀਆ ਨਾਲ ਘੱਟ ਹੀ ਕਦੇ ਗੱਲ ਕਰਦਾ ਹੈ।[2]ਸਾਹਿਤ ਲਈ ਨੋਬਲ ਪੁਰਸਕਾਰ ਦਾ ਇੱਕ ਨਿਰੰਤਰ ਦਾਅਵੇਦਾਰ ਹੈ, ਉਸ ਨੂੰ ਕਈ ਵਾਰ ਇਸ ਪੁਰਸਕਾਰ ਵਾਸਤੇ ਨਾਮਜ਼ਦ ਕੀਤਾ ਗਿਆ ਹੈ।[3][4]

ਹਵਾਲੇ[ਸੋਧੋ]

  1. Oppenheim, Lois (1989). "An Interview with Milan Kundera". Archived from the original on 14 October 2007. Until I was thirty I wrote many things: music, above all, but also poetry and even a play. I was working in many different directions—looking for my voice, my style and myself… I became a prose writer, a novelist, and I am nothing else. Since then, my aesthetic has known no transformations; it evolves, to use your word, linearly. 
  2. http://news.bbc.co.uk/2/hi/7668484.stm Kundera rejects Czech 'informer' tag
  3. Crown, Sarah (13 October 2005). "Nobel prize goes to Pinter". The Guardian. London: Guardian Media Group. Retrieved 12 May 2010. 
  4. ""Milan Kundera" coming to China". People's Daily Online. 25 June 2004. Retrieved 25 June 2004.