ਮਿਸ਼ਰਤ ਧਾਤੂ (ਉੱਤਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਸ਼ਰਤ ਧਾਤੂ (ਉੱਤਮ) ਉਸ ਨੂੰ ਆਖਿਆ ਜਾਂਦਾ ਹੈ ਜਿਸ ਨੂੰ ਨਿੱਕਲ, ਲੋਹਾ ਅਤੇ ਕੋਬਾਲਟ ਦੇ ਤੱਤ ਸਾਰੇ ਮਿਲ ਕੇ ਬਣਾਉਂਦੇ ਹਨ। ਇਹ ਉੱਤਮ ਮਿਸ਼ਰਤ ਧਾਤ ਬਹੁਤ ਮਜ਼ਬੂਤ ਹੋਣ ਦੇ ਨਾਲ ਆਪਣੀ ਮਜ਼ਬੂਤੀ ਬਹੁਤ ਉੱਚੇ ਤਾਪਮਾਨ ਉੱਤੇ ਲੰਮੀ ਸਮੇਂ ਤੱਕ ਕਾਇਮ ਰੱਖ ਸਕਦੇ ਹਨ। 1950 ਵਿੱਚ ਜਦੋਂ ਸਟੀਲ ਜਿੰਨੀ ਮਜ਼ਬੂਤ ਅਤੇ ਭਾਰ ਵਿੱਚ ਉਸ ਨਾਲੋਂ ਅੱਧੀ ਹਲਕੀ ਧਾਤ ਟਾਈਟੇਨੀਅਮ ਦੀਆਂ ਖਦਾਨਾਂ ਮਿਲੀਆਂ ਤਾਂ ਇਹ ਮੁੱਖ ਵਰਤੀ ਜਾਣ ਵਾਲੀ ਸਸਤੀ ਧਾਤ ਬਣ ਗਈ। ਜਹਾਜ਼ਾਂ ਦੀਆਂ ਬਾਡੀਆਂ ਵਿੱਚ ਵਰਤਣ ਵਾਲੇ ਮਿਸ਼ਰਤ ਧਾਤ ਬਣਾਉਣ ਵਾਸਤੇ ਟਾਈਟੇਨੀਅਮ ਦਾ ਇਸਤੇਮਾਲ ਕੀਤਾ ਜਾਂਦਾ ਹੈ।[1]

ਵਰਤੋਂ[ਸੋਧੋ]

ਇਸ ਉੱਤਮ ਮਿਸ਼ਰਤ ਧਾਤ ਦੀ ਵਰਤੋਂ ਜੈੱਟ ਹਵਾਈ ਜਹਾਜ਼ ਤੇ ਰਾਕੇਟਾਂ ਦੇ ਇੰਜਣ ਬਣਾਉਣ ਵਾਸਤੇ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]

  1. Reed, Roger C. The Superalloys: Fundamentals and Applications. Cambridge, UK: Cambridge UP, 2006.