ਮਿਹਰ-ਉਨ-ਨਿਸਾ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਹਰ-ਉਨ-ਨਿਸਾ ਬੇਗਮ
ਮੁਗਲ ਸਾਮਰਾਜ ਦੀ ਮਹਾਰਾਣੀ
(de facto)
ਸ਼ਾਸਨ ਕਾਲ7 ਨਵੰਬਰ 1627 - 19 ਜਨਵਰੀ 1628
ਜਨਮਅੰ. 1605
ਮੌਤਲਾਹੌਰ, ਮੁਗਲ ਸਾਮਰਾਜ
ਦਫ਼ਨ
ਜੀਵਨ-ਸਾਥੀਸ਼ਾਹਰਯਾਰ ਮਿਰਜ਼ਾ
ਔਲਾਦਅਰਜ਼ਾਨੀ ਬੇਗਮ
ਘਰਾਣਾਤਿਮੁਰਿਦ (ਵਿਆਹ ਦੁਆਰਾ)
ਪਿਤਾਸ਼ੇਰ ਅਫ਼ਗਾਨ
ਮਾਤਾਨੂਰ ਜਹਾਂ ਬੇਗਮ
ਧਰਮਇਸਲਾਮ

ਮਿਹਰ-ਉਨ- ਨਿਸਾ ਬੇਗਮ (ਜਨਮ ਅੰ. 1605) ਨੂੰ ਬਤੌਰ ਲਾਡਲੀ ਬੇਗਮ ਵੀ ਜਾਣਿਆ ਜਾਂਦਾ ਹੈ, ਮਹਾਰਾਣੀ ਨੂਰ ਜਹਾਂ ਅਤੇ ਮੁਗਲ ਸਾਮਰਾਜ ਦੇ ਸ਼ੇਰ ਅਫ਼ਗਾਨ, ਉਸਦੇ ਪਹਿਲੇ ਪਤੀ, ਦੀ ਧੀ ਸੀ। ਉਹ ਸਮਾਰਟ ਜਹਾਂਗੀਰ ਦੇ ਪੁੱਤਰ ਰਾਜਕੁਮਾਰ ਸ਼ਾਹਰਯਾਰ ਮਿਰਜ਼ਾ ਦੀ ਪਤਨੀ ਸੀ। 

ਮੁੱਢਲਾ ਜੀਵਨ [ਸੋਧੋ]

ਮਿਹਰ-ਉਨ-ਨਿਸਾ ਬੇਗਮ,[1] ਅਲੀ ਕ਼ੁਲੀ ਬੇਗ, ਜਿਸਨੂੰ ਸ਼ੇਰ ਅਫਗਾਨ ਖ਼ਾਨ ਦਾ ਖ਼ਿਤਾਬ ਹਾਸਿਲ ਸੀ, ਦੀ ਧੀ ਸੀ।[2] ਉਸਦੀ ਮਾਂ ਮਿਹਰ-ਉਨ-ਨਿਸਾ ਖਾਨੁਮ, ਮਿਰਜ਼ਾ ਘਿਆਸ ਬੇਗ, ਇਤਿਮਾਦ-ਉਦ-ਦੌਲਾ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਧੀ, ਸੀ। ਉਹ ਮਹਾਰਾਣੀ ਮੁਮਤਾਜ਼ ਮਹਲ, ਅਸਫ਼ ਖ਼ਾਨ ਦੀ ਧੀ, ਚਚੇਰੀ ਭੈਣ ਸੀ।[3] 1611 ਵਿੱਚ, ਮਿਹਰ ਬੇਗਮ ਦੀ ਮਾਂ ਨੇ ਜਹਾਂਗੀਰ ਨਾਲ ਵਿਆਹ ਕਰਵਾ ਲਿਆ, ਅਤੇ ਮਹਾਰਾਣੀ ਨੂਰ ਜਹਾਂ ਬਣ ਗਈ।[4]

ਹਵਾਲੇ[ਸੋਧੋ]

  1. Pelsaert, Francisco (January 1, 1979). De Geschriften van Francisco Pelsaert over Mughal Indië, 1627:Kroniek en Remonstrantie. Nijhoff. p. 134. ISBN 978-9-024-72173-3.
  2. Sharma, S. R. (January 1, 1999). Mughal Empire in India: A Systematic Study Including Source Material, Volume 2. Atlantoc Publishers & Dist. p. 341. ISBN 978-8-171-56818-5.
  3. Eraly, Abraham (2000). Emperors of the Peacock Throne: The Saga of the Great Mughals. Penguin Books India. pp. 268. ISBN 978-0-141-00143-2.
  4. Mukherjee, Soma (2001). Royal Mughal Ladies and Their Contributions. Gyan Books. p. 135. ISBN 978-8-121-20760-7.

ਪੁਸਤਕ ਸੂਚੀ[ਸੋਧੋ]