ਸਮੱਗਰੀ 'ਤੇ ਜਾਓ

ਮੀਜ਼ਿਓਡਨਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Mesiodens Accessory Teeth

ਆਮ ਤੌਰ 'ਤੇ ਪਾਏ ਜਾਣ ਵਾਲੇ ਵਾਧੂ ਦੰਦ ਮੀਜ਼ਿਓਡੰਸ ਹੁੰਦੇ ਹਨ। ਇਹ ਇੱਕ ਕਿੱਲੀ ਵਰਗਾ ਨਕਾਰਾ ਦੰਦ ਹੁੰਦਾ ਹੈ ਜੋ ਉੱਪਰ ਵਾਲੇ ਦੋ ਵਿਚਾਲੜੇ ਦੰਦਾਂ ਵਿੱਚ ਮੌਜੂਦ ਹੁੰਦਾ ਹੈ।

ਕਾਰਨ

[ਸੋਧੋ]

ਅਜਿਹੇ ਦੰਦ, ਦੰਦਾਂ ਦੇ ਵਿਕਾਸ ਦੇ ਪਹਿਲੇ ਪੜਾਅ ਦੌਰਾਨ ਆਈ ਗੜਬੜ ਕਰ ਕੇ ਕੋਸ਼ਿਕਾਵਾਂ ਵਿੱਚ ਹੋਈ ਗਤੀਵਿਧੀ ਕਰ ਕੇ ਹੁੰਦੇ ਹਨ।

ਇਲਾਜ

[ਸੋਧੋ]

ਬੱਚੇ ਦੇ ਇੱਕ ਸਹੀ ਉਮਰ ਦੇ ਹੋ ਜਾਣ ਤੇ ਅਜਿਹੇ ਦੰਦਾਂ ਨੂੰ ਡਾਕਟਰੀ ਸਹਾਇਤਾ ਨਾਲ ਕਢਵਾ ਦੇਣਾ ਹੀ ਸਹੀ ਇਲਾਜ ਹੁੰਦਾ ਹੈ।