ਮੀਟਰ
ਮੀਟਰ Metre | |
---|---|
![]() ਮੀਟਰ ਸਰੀਏ ਦਾ ਅਤੀਤੀ ਕੌਮਾਂਤਰੀ ਨਮੂਨਾ ਜੋ ਪਲੈਟੀਨਮ ਅਤੇ ਇੰਡੀਅਮ ਦੇ ਘੋਲ ਤੋਂ ਬਣਿਆ ਹੋਇਆ ਹੈ ਅਤੇ ਜੋ 1889 ਤੋਂ 1960 ਤੱਕ ਮਿਆਰ ਰਿਹਾ ਸੀ। | |
ਇਕਾਈ ਵਾਰੇ ਜਾਣਕਾਰੀ | |
ਇਕਾਈ ਢਾਂਚਾ | ਕੌਮਾਂਤਰੀ ਢਾਂਚੇ ਦੀ ਮੁਢਲੀ ਇਕਾਈ |
ਕਿਹਦੀ ਇਕਾਈ | ਲੰਬਾਈ |
ਦਰਸਾੳੁਣ ਦਾ ਨਿਸ਼ਾਨ | m |
ਇਕਾਈ ਬਦਲੀ | |
੧ m ... | ...ਵਿੱਚ ... ਦੇ ਬਰਾਬਰ ਹੈ |
dm | 10 |
cm | 100 |
mm | 1000 |
km | 0.001 |
ft | 3.28084 |
in | 39.3701 |
ਮੀਟਰ ਕੌਮਾਂਤਰੀ ਇਕਾਈ ਢਾਂਚੇ ਵਿੱਚ, (ਕੌਮਾਂਤਰੀ ਇਕਾਈ ਦਾ ਨਿਸ਼ਾਨ: m), ਲੰਬਾਈ (ਕੌਮਾਂਤਰੀ ਪਸਾਰ ਦਾ ਨਿਸ਼ਾਨ: L) ਦੀ ਮੁਢਲੀ ਇਕਾਈ ਹੈ।[1] 1983 ਤੋਂ ਇਹਦੀ ਪਰਿਭਾਸ਼ਾ "ਪ੍ਰਕਾਸ਼ ਵੱਲੋਂ ਇੱਕ ਸਕਿੰਟ ਦੇ 1/299,792,458 ਦੇ ਸਮੇਂ ਦੌਰਾਨ ਖਲਾਅ ਵਿੱਚ ਤੈਅ ਕੀਤੇ ਗਏ ਪੈਂਡੇ ਦੀ ਲੰਬਾਈ" ਹੈ।[2]
ਹਵਾਲੇ[ਸੋਧੋ]
- ↑ "Base unit definitions: Meter". National Institute of Standards and Technology. Retrieved 2010-09-28.
- ↑ "17th Conférence Générale des Poids et Mesures (CGPM) - Resolution 1 of the CGPM (1983): Definition of the metre". Bureau international des poids et mesures (BIPM). Retrieved 2012-09-19.
![]() |
ਵਿਕੀਮੀਡੀਆ ਕਾਮਨਜ਼ ਉੱਤੇ ਮੀਟਰ ਨਾਲ ਸਬੰਧਤ ਮੀਡੀਆ ਹੈ। |