ਸਮੱਗਰੀ 'ਤੇ ਜਾਓ

ਮੀਨਾ ਅਲੈਗਜ਼ੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2016 ਸਾਹਿਤ ਤਿਉਹਾਰ ਦੌਰਾਨ ਹੈਦਰਾਬਾਦ ਵਿਖੇ

ਮੀਨਾ ਅਲੈਗਜ਼ੈਂਡਰ (ਜਨਮ 1951) ਇੱਕ ਵਿਸ਼ਵ ਪੱਧਰ 'ਤੇ ਜਾਣੀ ਜਾਂਦੀ ਲੇਖਿਕਾ ਅਤੇ ਕਵਿਤਰੀ ਹੈ। ਮੀਨਾ ਅਲੈਗਜ਼ੈਂਡਰ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੇ ਹਨ।[1][2]

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਮੀਨਾ ਅਲੈਗਜ਼ੈਂਡਰ ਦਾ ਜਨਮ 17 ਫਰਵਰੀ, 1951 ਨੂੰ ਇਲਾਹਾਬਾਦ, ਭਾਰਤ ਵਿੱਚ ਮੈਰੀ ਐਲਿਜ਼ਾਬੈਥ ਅਲੈਗਜ਼ੈਂਡਰ, ਜਾਰਜ ਅਤੇ ਮੈਰੀ (ਕੁਰੂਵਿਲਾ) ਅਲੈਗਜ਼ੈਂਡਰ ਦੇ ਘਰ ਕੇਰਲ, ਦੱਖਣੀ ਭਾਰਤ ਦੇ ਇੱਕ ਸੀਰੀਅਨ ਈਸਾਈ ਪਰਿਵਾਰ ਵਿੱਚ ਹੋਇਆ ਸੀ।

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]