ਮੀਸ਼ੇਲ ਵੇਲਬੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Michel Houellebecq
ਜਨਮMichel Thomas
(1956-02-26) 26 ਫਰਵਰੀ 1956 (ਉਮਰ 66)
Réunion
ਕਿੱਤਾਨਾਵਲਿਸਟ, ਫ਼ਿਲਮਕਾਰ ਅਤੇ ਕਵੀ
ਪ੍ਰਭਾਵਿਤ ਕਰਨ ਵਾਲੇHonoré de Balzac, Charles Baudelaire, Auguste Comte, Bret Easton Ellis, J.-K. Huysmans, Thomas Mann, Aldous Huxley, H. P. Lovecraft, Georges Pérec, Arthur Schopenhauer, Clifford D. Simak, Blaise Pascal
ਵੈੱਬਸਾਈਟ
www.houellebecq.info

ਮੀਸ਼ੇਲ ਵੇਲਬੇਕ (ਫ਼ਰਾਂਸੀਸੀ: [miʃɛl wɛlbɛk]; ਜਨਮ Michel Thomas; 26 ਫਰਵਰੀ 1956)Réunion ਮੀਸ਼ੇਲ ਵੇਲਬੇਕ ਇੱਕ ਫਰਾਂਸੀਸੀ ਨਾਵਲਿਸਟ, ਫ਼ਿਲਮਕਾਰ ਅਤੇ ਕਵੀ ਹਨ। ਓਹ ਆਪਣੇ ਨਵੇਂ ਨਾਵਲ ਸਬਮਿਸ਼ਨ ਕਾਰਣ ਕਾਫੀ ਚਰਚਾ ਵਿੱਚ ਹਨ। ਨਾਵਲ ਅਨੁਸਾਰ ਸਾਲ 2022 ਤੱਕ ਫ਼ਰਾਂਸ ਦਾ ਇਸਲਾਮੀਕਰਣ ਹੋ ਜਾਵੇਗਾ.ਦੇਸ਼ ਵਿੱਚ ਮੁਸਲਮਾਨ ਰਾਸ਼ਟਰਪਤੀ ਹੋਵੇਗਾ ਅਤੇ ਔਰਤਾਂ ਨੂੰ ਨੌਕਰੀ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ .ਵਿਸ਼ਵਵਿਦਿਆਲਆਂ ਵਿੱਚ ਕੁਰਆਨ ਪੜ੍ਹਾਈ ਜਾਵੇਗੀ .