ਮੁਕਤ-ਏ-ਮੀਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁਕਤ-ਏ-ਮੀਨਾਰ ਸ਼੍ਰੀ ਮੁਕਤਸਰ ਸਾਹਿਬ ਵਿੱਚ 40 ਮੁਕਤਿਆਂ ਦੀ ਯਾਦ ਵਿੱਚ ਬਣਾਇਆ ਬਾਗ ਹੈ| ਜਿਥੇ 40 ਮੁਕਤਿਆਂ ਦੀ ਯਾਦ ਵਿੱਚ ਵਿਸ਼ਾਲ ਖੰਡਾ ਖੜਾ ਕੀਤਾ ਗਿਆ ਹੈ ਅਤੇ ਉਸ ਦੇ ਦੁਆਲੇ 40 ਮੁਕਤਿਆਂ ਨੂੰ ਦਰਸਾਉਂਦੇ 40 ਕੜ੍ਹੇ ਬਨਾਏ ਗਏ ਹਨ|ਇਹ ਬਾਗ ਜਿਲਾ ਪ੍ਰਸ਼ਾਸਨਕ ਬ੍ਲਾਕ ਦੇ ਨੇੜੇ ਬਣਾਇਆ ਗਿਆ ਹੈ|