ਸਮੱਗਰੀ 'ਤੇ ਜਾਓ

ਮੁਕੇਰੀਆਂ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਕੇਰੀਆਂ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਹੁਸ਼ਿਆਰਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951

ਮੁਕੇਰੀਆਂ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 43 ਹੈ ਇਹ ਹਲਕਾ ਨਵੇਂ ਯੋਜਨਾਬੰਦੀ ਤਹਿਤ ਹੋਂਦ ਵਿੱਚ ਆਇਆ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ

[ਸੋਧੋ]
ਸਾਲ ਨੰਬਰ ਮੈਂਬਰ ਪਾਰਟੀ
2012 39 ਰਜਨੀਸ਼ ਕੁਮਾਰ ਆਜਾਦ
2007 51 ਅਰੁਨੇਸ਼ ਕੁਮਾਰ ਭਾਰਤੀ ਜਨਤਾ ਪਾਰਟੀ
2002 52 ਡਾ. ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ
1997 52 ਅਰੁਨੇਸ਼ ਕੁਮਾਰ ਭਾਰਤੀ ਜਨਤਾ ਪਾਰਟੀ
1992 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ
1985 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ
1980 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ(ਇੰ)
1977 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ
1972 46 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ
1969 46 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ
1967 46 ਬ. ਨਾਥ ਆਜਾਦ
1962 131 ਰਾਲਾ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1957 89 ਗੁਰਾਂ ਦਾਸ ਭਾਰਤੀ ਰਾਸ਼ਟਰੀ ਕਾਂਗਰਸ
1957 89 ਰੱਲਾ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1951 54 ਰੱਲਾ ਰਾਮ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ

[ਸੋਧੋ]
ਸਾਲ ਨੰਬਰ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2012 39 ਰਜਨੀਸ਼ ਕੁਮਾਰ ਆਜਾਦ 53951 ਅਰੁਨੇਸ਼ ਕੁਮਾਰ ਭਾਰਤੀ ਜਨਤਾ ਪਾਰਟੀ 41832
2007 51 ਅਰੁਨੇਸ਼ ਕੁਮਾਰ ਭਾਰਤੀ ਜਨਤਾ ਪਾਰਟੀ 60662 ਰਜਨੀਸ਼ ਕੁਮਾਰ ਭਾਰਤੀ ਰਾਸ਼ਟਰੀ ਕਾਂਗਰਸ 45984
2002 52 ਡਾ. ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 43579 ਅਰੁਨੇਸ਼ ਸ਼ੱਕਰ ਭਾਰਤੀ ਜਨਤਾ ਪਾਰਟੀ 34516
1997 52 ਅਰੁਨੇਸ਼ ਕੁਮਾਰ ਭਾਰਤੀ ਜਨਤਾ ਪਾਰਟੀ 53594 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 34102
1992 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 19169 ਜਨਕ ਸਿੰਘ ਭਾਰਤੀ ਜਨਤਾ ਪਾਰਟੀ 15853
1985 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 38364 ਰਮੇਸ਼ ਚੰਦਰ ਆਜਾਦ 28256
1980 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ(ਇੰ) 32259 ਜੋਗਿੰਦਰ ਸਿੰਘ ਮੁਕੇਰੀਆਂ ਆਜਾਦ 13818
1977 52 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 27803 ਬਿਸ਼ੰਬਰ ਨਾਥ ਜਨਤਾ ਪਾਰਟੀ 22090
1972 46 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 31353 ਅਮੀਨ ਚੰਦ ਜਨ ਸੰਘ 7758
1969 46 ਕੇਵਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 25387 ਗਗਨ ਸਿੰਘ BJS 20987
1967 46 ਬ. ਨਾਥ ਆਜਾਦ 17451 ਰ. ਰਾਮ ਭਾਰਤੀ ਰਾਸ਼ਟਰੀ ਕਾਂਗਰਸ 12382
1962 131 ਰਾਲਾ ਰਾਮ ਭਾਰਤੀ ਰਾਸ਼ਟਰੀ ਕਾਂਗਰਸ 17759 ਸ਼ਾਂਤੀ ਸਰੂਪ ਆਜਾਦ 11486
1957 89 ਗੁਰਾਂ ਦਾਸ ਭਾਰਤੀ ਰਾਸ਼ਟਰੀ ਕਾਂਗਰਸ 39750 ਚਾਨਣ ਸਿੰਘ ਸੀਪੀਆਈ 25640
1957 89 ਰੱਲਾ ਰਾਮ ਭਾਰਤੀ ਰਾਸ਼ਟਰੀ ਕਾਂਗਰਸ 42538 ਲਾਲ ਜੀ SCF 27947
1951 54 ਰੱਲਾ ਰਾਮ ਭਾਰਤੀ ਰਾਸ਼ਟਰੀ ਕਾਂਗਰਸ 17503 ਗਿਆਣ ਸਿੰਘ BJS 12886

ਇਹ ਵੀ ਦੇਖੋ

[ਸੋਧੋ]

ਹੁਸ਼ਿਆਰਪੁਰ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)