ਮੁਖੰਮਸ
ਦਿੱਖ
ਮੁਖੰਮਸ (ਅਰਬੀ مخمس 'ਪੰਜਪਦੀ') ਉਰਦੂ ਫ਼ਾਰਸੀ ਕਵਿਤਾ ਦੀ ਇੱਕ ਕਿਸਮ ਹੈ। ਇਸ ਦੀ ਉਤਪਤੀ ਫ਼ਾਰਸੀ ਭਾਸ਼ਾ ਤੋਂ ਹੋਈ ਮੰਨੀ ਜਾਂਦੀ ਹੈ। ਇਸ ਵਿੱਚ ਹਰ ਇੱਕ ਬੰਦ ਜਾਂ ਪੜਾਅ 5-5 ਸਤਰਾਂ ਦਾ ਹੁੰਦਾ ਹੈ। ਪਹਿਲੇ ਬੰਦ ਦੀ ਸਾਰੀਆਂ ਸਤਰਾਂ ਵਿੱਚ ਇੱਕੋ ਜਿਹੀ ਲੈਅਬੱਧਤਾ ਹੁੰਦੀ ਹੈ। ਜਦੋਂ ਕਿ ਬਾਅਦ ਦੇ ਸਾਰੇ ਬੰਦ ਆਪਣੀ ਅਖੀਰ ਸਤਰ ਵਿੱਚ ਉਸੇ ਲੈਅ ਵਿੱਚ ਬੰਨ੍ਹੇ ਰਹਿੰਦੇ ਹਨ।