ਮੁਘਲਾਈ ਪਰਾਂਠਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁਘਲਾਈ ਪਰਾਂਠਾ ਕੋਲਕਾਤਾ, ਭਾਰਤ ਦਾ ਪਰਸਿੱਧ ਪਕਵਾਨ ਹੈ। ਇਸਨੂੰ ਤਲੇ ਬਰੈਡ, ਅੰਡੇ, ਪਿਆਜ ਅਤੇ ਮਿਰਚ ਨਾਲ ਬਣਾਇਆ ਜਾਂਦਾ ਹੈ।[1] ਪਰਾਂਠੇ ਨੂੰ ਵੀ ਇਸੀ ਸਮੱਗਰੀ ਦੇ ਨਾਲ ਬਣਾਇਆ ਜਾਣਾ ਹੈ।[2][3]

ਇਤਿਹਾਸ[ਸੋਧੋ]

ਮੁਘਲਈ ਪਰਾਂਠਾ ਮੁਘਲ ਸ਼ਾਸਨ ਵਿੱਚ ਬੰਗਾਲ ਵਿੱਚ ਸਬਤੋਂ ਪਹਿਲਾਂ ਬਣਾਇਆ ਗਿਆ। ਢਾਕਾ ਦੇ ਖਾਣੇ ਨੂੰ ਮੁਘਲਾਈ ਸ਼ਾਸ਼ਨ ਨੇ ਜਿਆਦਾ ਪ੍ਰਭਾਵਿਤ ਕਿੱਤਾ।

ਸਮੱਗਰੀ[ਸੋਧੋ]

ਮੁਘਲਾਈ ਪਰਾਂਠਾ ਨੂੰ ਬਣਾਉਣ ਲਈ ਕਟੀ ਹਰੀ ਮਿਰਚ, ਧਨੀਆ ਦੇ ਪੱਤੇ, ਘੀ, ਅੰਡੇ, ਕਟੇ ਪਿਆਜ, ਅਤੇ ਆਟੇ ਦਾ ਇਸਤੇਮਾਲ ਹੁੰਦਾ ਹੈ।[4]

  1. Food Consumption in Global Perspective. Palgrave Macmillan. p. 172. ISBN 9781137326416.  "Try Kolkata street food this Durga Puja". 
  2. "Cash and Curry". New York Magazine. New York Media, LLC.: 73 30 July 1973. 
  3. Street Food Around the World: An Encyclopedia of Food and Culture. 9 September 2013. p. 180. ISBN 9781598849554. 
  4. "Mughlai Paratha".