ਸਮੱਗਰੀ 'ਤੇ ਜਾਓ

ਮੁਮਤਾਜ਼ ਬੇਗਮ (ਭਾਰਤੀ ਸਿਆਸਤਦਾਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਮਤਾਜ਼ ਬੇਗਮ
ਐਮਐਲਏ ਆਫ਼ਿਸ ਮੇਤਿਆਬੁਰੁਜ਼ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2011–2016
ਤੋਂ ਪਹਿਲਾਂਹਲਕਾ ਸਥਾਪਿਤ
ਤੋਂ ਬਾਅਦਅਬਦੁਲ ਖਾਲੇਕ ਮੋੱਲਾ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਲ ਇੰਡਿਆ ਤ੍ਰਿਨਾਮੂਲ ਕਾਂਗਰਸ

ਮੁਮਤਾਜ਼ ਬੇਗਮ ਇੱਕ ਭਾਰਤੀ ਸਿਆਸਤਦਾਨ ਹੈ। ਉਹ 2011 ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਮੇਤਿਆਬੁਰੂਜ਼ ਵਿਧਾਨ ਸਭਾ ਹਲਕੇ ਦੀ ਐਮਐਲਏ ਚੁਣੀ ਗਈ ਸੀ। [1] ਉਹ ਇੱਕ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਸਿਆਸਤਦਾਨ ਹੈ।

ਹਵਾਲੇ

[ਸੋਧੋ]