ਸਮੱਗਰੀ 'ਤੇ ਜਾਓ

ਮੁਸੀ ਨਦੀ

ਗੁਣਕ: 17°22′N 78°28′E / 17.367°N 78.467°E / 17.367; 78.467
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

17°22′N 78°28′E / 17.367°N 78.467°E / 17.367; 78.467 ਮੁਸੀ ਨਦੀ ਕ੍ਰਿਸ਼ਨਾ ਨਦੀ ਦੀ ਇੱਕ ਸਹਾਇਕ ਨਦੀ ਹੈ। ਇਹ ਦੱਖਣੀ ਪਠਾਰ ਤੋਂ ਨਿਕਲਦੀ ਹੈ ਅਤੇ ਭਾਰਤ ਦੇ ਤੇਲੰਗਾਨਾ ਪ੍ਰਾਂਤ ਵਿੱਚੋਂ ਦੀ ਵਹਿੰਦੀ ਹੈ। ਹੈਦਰਾਬਾਦ ਸ਼ਹਿਰ ਇਸ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ। ਇਹ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਤੋਂ ਵੱਖ ਕਰਦੀ ਹੈ। ਹਿਮਾਇਤ ਸਾਗਰ ਅਤੇ ਓਸਮਾਨ ਸਾਗਰ ਡੈਮ ਇਸ ਨਦੀ ਉੱਤੇ ਬਣੇ ਹੋਏ ਹਨ, ਜੋ ਕਿ ਹੈਦਰਾਬਾਦ ਸ਼ਹਿਰ ਦੇ ਪਾਣੀ ਦਾ ਮੁੱਖ ਸ਼੍ਰੋਤ ਹਨ।

ਹਵਾਲੇ

[ਸੋਧੋ]