ਮੁਹੰਮਦ ਬਿਨ ਜ਼ਾਇਦ ਆਲ ਨਹਿਆਨ
ਦਿੱਖ
ਮੁਹੰਮਦ ਬਿਨ ਜ਼ਾਇਦ ਆਲ ਨਹਿਆਨ | |
|---|---|
| Crown Prince of Abu Dhabi | |
| ਦਫ਼ਤਰ ਸੰਭਾਲਿਆ 2 ਨਵੰਬਰ 2004 | |
| Emir | ਖਲੀਫ਼ਾ ਬਿਨ ਜ਼ਾਇਦ ਆਲ ਨਹਿਆਨ |
| ਤੋਂ ਪਹਿਲਾਂ | ਖਲੀਫ਼ਾ ਬਿਨ ਜ਼ਾਇਦ ਆਲ ਨਹਿਆਨ |
| Deputy Supreme Commander of the Armed Forces | |
| ਦਫ਼ਤਰ ਸੰਭਾਲਿਆ 30 ਦਸੰਬਰ 2004 | |
| ਰਾਸ਼ਟਰਪਤੀ | ਖਲੀਫ਼ਾ ਬਿਨ ਜ਼ਾਇਦ ਆਲ ਨਹਿਆਨ |
| Supreme Commander | ਖਲੀਫ਼ਾ ਬਿਨ ਜ਼ਾਇਦ ਆਲ ਨਹਿਆਨ |
| ਤੋਂ ਪਹਿਲਾਂ | ਖਲੀਫ਼ਾ ਬਿਨ ਜ਼ਾਇਦ ਆਲ ਨਹਿਆਨ |
| ਨਿੱਜੀ ਜਾਣਕਾਰੀ | |
| ਜਨਮ | 3 ਅਕਤੂਬਰ 1961 ਅਬੂ ਧਾਬੀ |
| ਜੀਵਨ ਸਾਥੀ | ਸ਼ੀਏਖਾ ਸਲਾਮਾ ਬਿਨ ਹਮਦਾਨ ਨਾਹਯਾਨ |
| ਮਾਪੇ | |
| ਅਲਮਾ ਮਾਤਰ | Royal Military Academy Sandhurst |
| House | Al Nahyan |
| ਪਿਤਾ | Sheikh Zayed bin Sultan Al Nahyan |
| ਮਾਤਾ | Sheikha Fatima bint Mubarak Al Ketbi |
| ਫੌਜੀ ਸੇਵਾ | |
| ਵਫ਼ਾਦਾਰੀ | |
| ਬ੍ਰਾਂਚ/ਸੇਵਾ | United Arab Emirates Air Force |
| ਸੇਵਾ ਦੇ ਸਾਲ | 1979–ਹੁਣ ਤੱਕ |
| ਰੈਂਕ | General |
| ਕਮਾਂਡ | Deputy Supreme Commander Chief of General Staff of the Armed Forces Deputy Chief of General Staff of the Armed Forces Commander of the Air Force and Air Defence |
ਮੁਹੰਮਦ ਬਿਨ ਜ਼ਾਇਦ ਆਲ ਨਹਿਆਨ (ਅਰਬੀ: محمد بن زايد آل نهيان; ਜਨਮ 3 ਅਕਤੂਬਰ 1961) ਅਬੂ ਧਾਬੀ ਦਾ ਰਾਜਕੁਮਾਰ ਅਤੇ ਸੰਯੁਕਤ ਅਰਬ ਇਮਰਾਤ ਦੇ ਸੈਨਾ ਦਾ ਡਿਪਟੀ ਸੁਪਰੀਮ ਸੈਨਾਪਤੀ ਹੈ।
ਮੁੱਢਲਾ ਜੀਵਨ
[ਸੋਧੋ]ਅਲ ਨਾਹਯਾਨ ਦਾ ਜਨਮ 11 ਮਾਰਚ 1961 ਵਿੱਚ ਹੋਇਆ ਸੀ[1]। ਉਹ ਜ਼ਯਦ ਬਿਨ ਅਲ ਨਾਹਯਾਨ ਦਾ ਤੀਜਾ ਪੁੱਤਰ ਸੀ। ਉਹ ਜ਼ਯਦ ਬਿਨ ਅਲ ਨਾਹਯਾਨ ਦੀ ਤੀਜੀ ਘਰਵਾਲੀ, ਫਾਤਿਮਾ ਬਿਨਤ ਮੁਬਾਰਕ ਅਲ ਕੇਤਬੀ, ਤੋਂ ਪੈਦਾ ਹੋਇਆ ਸੀ[2]। ਉਸ ਦੇ ਪੰਜ ਛੋਟੇ ਭਰਾ ਵੀ ਸਨ। ਇਹ ਬਾਨੀ ਫਾਤਿਮਾ ਜਾਂ ਫਾਤਿਮਾ ਦੇ ਪੁੱਤਰਾਂ ਵੱਜੋਂ ਜਾਣੇ ਜਾਂਦੇ ਹਨ।[3]
ਹਵਾਲੇ
[ਸੋਧੋ]- ↑ "H.H. General Sheikh Mohammed bin Zayed Al Nahyan". Archived from the original on 19 ਅਪ੍ਰੈਲ 2019. Retrieved 16 April 2013.
- ↑ Davidson, Christopher M. (29 November 2009). "A tale of two desert dynasties". The Telegraph. Retrieved 16 April 2013.
- ↑ "UAE Succession Update: The Post-Zayed Scenario". Wikileaks. 28 September 2004. Archived from the original on 3 ਜੂਨ 2013. Retrieved 16 April 2013.
{{cite news}}: Unknown parameter|dead-url=ignored (|url-status=suggested) (help)