ਸਮੱਗਰੀ 'ਤੇ ਜਾਓ

ਮੁਹੰਮਦ ਸ਼ਾਹ (ਸੱਯਦ ਵੰਸ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਸ਼ਾਹ
ਮੁਹੰਮਦ ਸ਼ਾਹ ਦਾ ਮਕਬਰਾ
27ਵਾਂ ਦਿੱਲੀ ਦਾ ਸੁਲਤਾਨ
ਸ਼ਾਸਨ ਕਾਲ1434 – 1445
ਪੂਰਵ-ਅਧਿਕਾਰੀਮੁਬਾਰਕ ਸ਼ਾਹ
ਵਾਰਸਆਲਮ ਸ਼ਾਹ
ਜਨਮਅਗਿਆਤ
ਦਿੱਲੀ
ਮੌਤ1445
ਘਰਾਣਾਸੱਯਦ ਵੰਸ਼
ਧਰਮਇਸਲਾਮ

ਮੁਹੰਮਦ ਸ਼ਾਹ (ਸ਼ਾਸ਼ਨ 1434-1445) ਦਿੱਲੀ ਸਲਤਨਤ ਉੱਤੇ ਰਾਜ ਕਰਨ ਵਾਲੇ ਸੱਯਦ ਖ਼ਾਨਦਾਨ ਦਾ ਤੀਜਾ ਬਾਦਸ਼ਾਹ ਸੀ।

ਜੀਵਨ[ਸੋਧੋ]

ਉਹ ਆਪਣੇ ਚਾਚਾ ਮੁਬਾਰਕ ਸ਼ਾਹ ਤੋਂ ਬਾਅਦ ਗੱਦੀ 'ਤੇ ਬੈਠਾ।[1] ਮੁਹੰਮਦ ਸ਼ਾਹ ਅਤੇ ਉਸ ਦਾ ਪੁੱਤਰ, ਆਲਮ ਸ਼ਾਹ ਜੋ ਉਸ ਤੋਂ ਬਾਅਦ ਆਇਆ ਸੀ, ਦੋਨਾਂ ਨੂੰ ਲੋਧੀ ਰਾਜਵੰਸ਼ ਦੁਆਰਾ ਬਦਲ ਦਿੱਤਾ ਗਿਆ ਸੀ।[2]

ਮੁਹੰਮਦ ਸ਼ਾਹ ਦੀ ਕਬਰ ਨਵੀਂ ਦਿੱਲੀ ਦੇ ਲੋਦੀ ਗਾਰਡਨ ਦੇ ਅੰਦਰ ਇੱਕ ਮਹੱਤਵਪੂਰਨ ਯਾਦਗਾਰ ਹੈ।

ਨੋਟ[ਸੋਧੋ]

  1. Jackson 2003, p. 322.
  2. EB.

ਹਵਾਲੇ[ਸੋਧੋ]

  • Jackson, Peter (2003). The Delhi Sultanate : a political and military history (1st ed.). Cambridge: Cambridge University Press. ISBN 9780521543293.
  • "Sayyid dynasty". Encyclopedia Britannica (in ਅੰਗਰੇਜ਼ੀ).