ਮੁੰਬਈ ਇੰਡੀਅਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁੰਬੲੀ ੲਿੰਡੀਅਨਜ਼
मुंबई इंडियन्स
ਖਿਡਾਰੀ ਅਤੇ ਸਟਾਫ਼
ਕਪਤਾਨਰੋਹਿਤ ਸ਼ਰਮਾ
ਕੋਚਰਿੱਕੀ ਪੌਂਟਿੰਗ
ਮਾਲਿਕਨੀਤਾ ਅੰਬਾਨੀ, ਰਿਲਾੲਿੰਸ ਉਦਯੋਗ[1]
Team information
ਸ਼ਹਿਰਮੁੰਬਈ, ਮਹਾਂਰਾਸ਼ਟਰ, ਭਾਰਤ
ColoursMI
Founded2008 (2008)
Home groundਵਾਨਖੇਡੇ ਸਟੇਡੀਅਮ
(ਸਮਰੱਥਾ: 33,108)
ਘਰੇਲੂ ਮੈਦਾਨਬਰਾਬੋਰਨ ਸਟੇਡੀਅਮ
(ਸਮਰੱਥਾ: 25,000)
Official website:www.mumbaiindians.com
2016 ਵਿੱਚ ਮੁੰਬੲੀ ੲਿੰਡੀਅਨਜ਼
ਮੁੰਬਈ ਇਨਡੀਅਨਜ਼ ਦਾ ਟੀਮ ਲੋਗੋ

ਮੁੰਬਈ ਇੰਡੀਅਨਜ਼ ਮੁੰਬਈ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਟੀਮ ਦਾ ਕੋਚ ਰਿੱਕੀ ਪੌਂਟਿੰਗ ਹੈ ਅਤੇ ਕਪਤਾਨ ਰੋਹਿਤ ਸ਼ਰਮਾ ਹੈ। ਟੀਮ ਦਾ ਹੁਣ ਤੱਕ ਦਾ ਸਭ ਤੋਂ ਸਫ਼ਲ ਗੇਂਦਬਾਜ਼ ਲਸਿੱਥ ਮਲਿੰਗਾ ਹੈ। ੲਿਹ ਟੀਮ 2013 ਅਤੇ 2015 ਵਿੱਚ ਦੋ ਵਾਰ ੲਿੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਆਪਣੇ ਨਾਂਮ ਕਰ ਚੁੱਕੀ ਹੈ ਅਤੇ ਦੋ ਵਾਰ ਚੈਂਪੀਅਨਜ਼ ਲੀਗ ਟਵੰਟੀ-ਟਵੰਟੀ ਦਾ ਖਿਤਾਬ ਜਿੱਤ ਚੁੱਕੀ ਹੈ।[2][3]

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

  1. "Mumbai Indians makes equity holding patter public". The Economic Times. India. Retrieved April 20, 2010. 
  2. "Mumbai Indians beat Rajasthan Royals to win second CLT20 title". Times of India. Retrieved 6 October 2013. 
  3. "Rampant Mumbai seal title in style". Wisden India. May 26, 2013.