ਸਮੱਗਰੀ 'ਤੇ ਜਾਓ

ਮੂਰਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੂਰਖ ਇੱਕ ਬੇਵਕੂਫ ਜਾਂ ਮੱਤ ਤੋਂ ਹੀਣਾ ਵਿਅਕਤੀ ਹੁੰਦਾ ਹੈ।

ਮੂਰਖ ਨੂੰ ਅੰਗਰੇਜ਼ੀ ਵਿੱਚ ‘Idiot' (ਉਚਾਰਣ: ਇਡੀਅਟ) ਕਿਹਾ ਜਾਂਦਾ ਹੈ, ਜੋ ਕਿ ਪਹਿਲਾਂ ਕੁਝ ਕਿਸਮ ਦੀ ਡੂੰਘੀ ਬੌਧਿਕ ਅਪੰਗਤਾ ਲਈ ਕਾਨੂੰਨੀ ਅਤੇ ਮਨੋਵਿਗਿਆਨਕ ਪ੍ਰਸੰਗਾਂ ਵਿੱਚ ਇੱਕ ਤਕਨੀਕੀ ਸ਼ਬਦ ਸੀ, ਜਿੱਥੇ ਮਾਨਸਿਕ ਉਮਰ ਦੋ ਸਾਲ ਜਾਂ ਇਸ ਤੋਂ ਘੱਟ ਹੈ, ਅਤੇ ਵਿਅਕਤੀ ਆਪਣੇ ਆਪ ਨੂੰ ਆਮ ਸਰੀਰਕ ਖ਼ਤਰਿਆਂ ਤੋਂ ਨਹੀਂ ਬਚਾ ਸਕਦਾ। ਇਸ ਸ਼ਬਦ ਨੂੰ ਹੌਲੀ-ਹੌਲੀ 'ਡੂੰਘੇ ਮਾਨਸਿਕ ਵਿਗਾੜ’ ਨਾਲ ਤਬਦੀਲ ਕਰ ਦਿੱਤਾ ਗਿਆ ਸੀ, ਜੋ ਕਿ ਬਾਅਦ ਹੋਰ ਸ਼ਬਦਾਂ ਨਾਲ ਤਬਦੀਲ ਕਰ ਲਿਆ ਗਿਆ ਹੈ।[1] ਮਾਨਸਿਕ ਅਪਾਹਜ ਲੋਕਾਂ ਬਾਰੇ ਦੱਸਣ ਲਈ ਇਸ ਸ਼ਬਦ ਦੀ ਵਰਤੋਂ ਨੂੰ ਅਪਮਾਨਜਨਕ ਮੰਨਿਆ ਜਾਂਦਾ ਹੈ। ਨੈਤਿਕ ਮੂਰਖਤਾ ਨੈਤਿਕ ਅਪੰਗਤਾ ਨੂੰ ਦਰਸਾਉਂਦੀ ਹੈ।

ਹਵਾਲੇ

[ਸੋਧੋ]
  1. "The Clinical History of 'Moron,' 'Idiot,' and 'Imbecile'". merriam-webster.com.