ਸਮੱਗਰੀ 'ਤੇ ਜਾਓ

ਮੇਘਾ ਧਾੜੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Megha Dhade
ਜਨਮ
Mumbai, India
ਰਾਸ਼ਟਰੀਅਤਾ India
ਪੇਸ਼ਾActress
ਸਰਗਰਮੀ ਦੇ ਸਾਲ2009 - Present

ਮੇਘਾ ਧਾੜੇ ਇੱਕ ਭਾਰਤੀ ਅਦਾਕਾਰਾ ਹੈ ਜਿਸ ਨੇ ਮਰਾਠੀ ਫ਼ਿਲਮਾਂ ਅਤੇ ਸੋਪ ਓਪੇਰਾ ਵਿੱਚ ਹਿੱਸਾ ਲਿਆ ਹੈ।[1]

2018 ਵਿੱਚ, ਮੇਘਾ ਧਾੜੇ ਨੇ ਬਿੱਗ ਬੌਸ ਮਰਾਠੀ 1[2] ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲਿਆ ਅਤੇ ਜੇਤੂ ਬਣੀ ਅਤੇ ਬਾਅਦ ਵਿੱਚ ਇੱਕ ਵਾਈਲਡ ਕਾਰਡ ਪ੍ਰਤੀਯੋਗੀ ਦੇ ਤੌਰ 'ਤੇ ਬਿੱਗ ਬੌਸ 12 ਵਿੱਚ ਹਿੱਸਾ ਲਿਆ।[3]

ਸ਼ੁਰੂਆਤੀ ਜੀਵਨ

[ਸੋਧੋ]

ਉਸਦਾ ਜਨਮ 22 ਮਈ [4] ਨੂੰ ਜਲਗਾਓਂ, ਮਹਾਰਾਸ਼ਟਰ ਵਿੱਚ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਸੀ।

ਨਿੱਜੀ ਜੀਵਨ

[ਸੋਧੋ]

ਮੇਘਾ ਧਾੜੇ ਦਾ ਵਿਆਹ ਆਦਿਤਿਆ ਪਾਵਸਕਰ ਨਾਲ ਹੋਇਆ ਹੈ।[9] ਉਸਦੇ ਦੋ ਬੱਚੇ ਹਨ, ਧੀ, ਸਾਕਸ਼ੀ ਅਤੇ ਉਸਦੇ ਪਤੀ ਦੇ ਪਹਿਲੇ ਵਿਆਹ ਤੋਂ ਇੱਕ ਸੌਤੇਲਾ ਪੁੱਤਰ ਵੇਦਾਂਤ।[10]

ਕੈਰਿਅਰ

[ਸੋਧੋ]

ਮੇਘਾ ਧਾੜੇ ਨੇ 2012 ਵਿੱਚ ਇੱਕ ਮਰਾਠੀ ਫਿਲਮ ਮੈਟਰ ਨਾਲ ਆਪਣੀ ਐਕਟਿੰਗ ਅਰੰਭ ਕੀਤੀ ਸੀ. ਉਸਨੇ ਡੀ.ਡੀ।[2] ਦੇ ਸੋਪ ਓਪੇਰਾ ਪਹਿਚਾਨ ਵਿੱਚ ਵੀ ਕੰਮ ਕੀਤਾ ਹੈ,ਸ਼ੁਰੂ ਵਿਚ ਮੇਘਾ ਧਾੜੇ ਨੂੰ ਵੀ ਐਕਟਿੰਗ ਦੇ ਖੇਤਰ ਵਿਚ ਕਾਫੀ ਸੰਘਰਸ਼ ਕਰਨਾ ਪਿਆ |

ਉਹ ਹੋਰ ਹਿੰਦੀ ਟੀਵੀ ਸੀਰੀਅਲਾਂ ਵਿੱਚ ਦਿਖਾਈ ਦਿੱਤੀ ਹੈ ਜਿਨ੍ਹਾਂ ਵਿੱਚ 'ਕਿਸ ਦੇਸ਼ ਮਾਈ ਹੈ ਮੇਰਾ ਦਿਲ' ਅਤੇ 'ਕਸਤੂਰੀ' ਸ਼ਾਮਲ ਹਨ।[5] ਉਸਨੇ 2012 ਵਿੱਚ ਇੱਕ ਮਰਾਠੀ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸਨੇ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਸੋਪ ਓਪੇਰਾ 'ਪਹਿਚਾਣ' ਵਿੱਚ ਵੀ ਕੰਮ ਕੀਤਾ ਹੈ।[6] 2018 ਦੇ ਸ਼ੁਰੂ ਵਿੱਚ, ਉਹ ਰਿਐਲਿਟੀ ਸ਼ੋਅ 'ਬਿੱਗ ਬੌਸ ਮਰਾਠੀ' ਦੀ ਜੇਤੂ ਬਣ ਕੇ ਉਭਰੀ [7] ਅਕਤੂਬਰ 2018 ਦੇ ਅਖੀਰ ਵਿੱਚ, ਉਹ ਇੱਕ ਹੋਰ ਰਿਐਲਿਟੀ ਸ਼ੋਅ 'ਬਿੱਗ ਬੌਸ 12' ਵਿੱਚ ਵਾਈਲਡ ਕਾਰਡ ਐਂਟਰੀ ਵਜੋਂ ਸ਼ਾਮਲ ਹੋਈ। ਬਿੱਗ ਬੋਸ 12 ਵਿਚ ਉਸਨੂੰ 6 ਦਸੰਬਰ ਨੂੰ ਪ੍ਰਤੀਯੋਗੀ ਦੀਪਕ ਠਾਕੁਰ ਦੇ ਸੈਂਡਲ ਵਗਾਹ ਕੇ ਮਾਰਨ ਕਾਰਨ ਬਾਹਰ ਕੱਢ ਦਿੱਤਾ ਗਿਆ।[8]

ਫ਼ਿਲਮ ਅਦਾਕਾਰਾ ਜੋ ਕਿ ਮਰਾਠੀ ਭਾਸ਼ਾ ਦੇ ਪ੍ਰੋਡਕਸ਼ਨਾਂ ਜਿਵੇਂ ਕਿ ਏਕ ਹੋਤੀ ਰਾਣੀ ਅਤੇ ਮਾਨ ਸਨਮਾਨ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਹ ਟੈਲੀਵਿਜ਼ਨ ਪ੍ਰੋਗਰਾਮ ਝੁੰਜ ਮਰਾਠਮੋਲੀ ਅਤੇ ਪਹਿਚਾਣ ਵਿੱਚ ਵੀ ਦਿਖਾਈ ਦੇ ਚੁੱਕੀ ਹੈ।

ਪ੍ਰਸਿੱਧੀ ਤੋਂ ਪਹਿਲਾਂ

[ਸੋਧੋ]

ਉਸਨੇ 2004 ਵਿੱਚ ਮੇਘਾ ਧਾੜੇ ਨੇ ਏਕਤਾ ਕਪੂਰ ਦੇ ਮਸ਼ਹੂਰ ਸੀਰੀਆਲ ਕਸੌਟੀ ਜ਼ਿੰਦਗੀ ਕੀ ਵਿੱਚ ਆਪਣੀ ਪੇਸ਼ੇਵਰ ਅਦਾਕਾਰੀ ਦੀ ਸ਼ੁਰੂਆਤ ਕੀਤੀ।

2018 ਵਿੱਚ, ਉਸਨੇ ਬਿੱਗ ਬੌਸ ਮਰਾਠੀ ਵਿੱਚ ਮੁਕਾਬਲਾ ਕੀਤਾ ਅਤੇ ਜਿੱਤੀ। ਇਸ ਤੋਂ ਬਾਅਦ ਮੇਘਾ ਮਰਾਠੀ ਦੀ ਬਹੁਚਰ੍ਚਿਤ ਅਦਾਕਾਰਾ ਬਣ ਗਈ

ਬਿੱਗ ਹਿੰਦੀ ਨੇ ਮੇਘਾ ਨੂੰ ਦੇਸ਼ ਭਰ ਵਿਚ ਪਹਿਚਾਨ ਦੁਆਈ

ਪਰਿਵਾਰਕ ਜੀਵਨ

[ਸੋਧੋ]

ਉਸਦਾ ਵਿਆਹ ਆਦਿਤਿਆ ਪਾਵਸਕਰ ਨਾਲ ਹੋਇਆ ਸੀ।

ਉਸਨੇ ਬਿੱਗ ਬੌਸ ਮਰਾਠੀ ਵਿੱਚ ਜੂਈ ਗਡਕਰੀ ਦੇ ਵਿਰੁੱਧ ਮੁਕਾਬਲਾ ਕੀਤਾ।

ਫਿਲਮੋਗ੍ਰਾਫੀ

[ਸੋਧੋ]

ਫਿਲਮਾਂ

[ਸੋਧੋ]
ਸਾਲ ਫਿਲਮਾਂ ਭਾਸ਼ਾ ਭੂਮਿਕਾ ਨੋਟਸ
2012 ਮੈਟਰ ਮਰਾਠੀ
2009 ਮਾਨ ਸਨਮਾਨ ਮਰਾਠੀ

ਹੋਰ ਦੇਖੋ

[ਸੋਧੋ]
  • Cinema of India
  • Marathi movies

ਬਾਹਰੀ ਕੜੀਆਂ

[ਸੋਧੋ]

ਮੇਘਾ ਧਾੜੇ, ਇੰਟਰਨੈੱਟ ਮੂਵੀ ਡੈਟਾਬੇਸ 'ਤੇ

ਹਾਵਲੇ

[ਸੋਧੋ]
  1. "Review: 'Matter' (Marathi)". DNA India. Retrieved 19 November 2017.
  2. "Pehchaan". indiantelevision.com. Archived from the original on 19 ਫ਼ਰਵਰੀ 2015. Retrieved 19 November 2017. {{cite news}}: Unknown parameter |dead-url= ignored (|url-status= suggested) (help)