ਮੇਤੀ ਲੋਕ (ਕੈਨੇਡਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਤੀ
ਕੁੱਲ ਅਬਾਦੀ
(451,795 (2011)
1.4% of the Canadian population[1])
ਅਹਿਮ ਅਬਾਦੀ ਵਾਲੇ ਖੇਤਰ
ਬੋਲੀ
ਧਰਮ
ਮੁੱਖ ਤੌਰ ਉੱਤੇ ਰੋਮਨ ਕੈਥੋਲਿਕ, ਪ੍ਰੋਟੈਸਟੈਂਟ; ਰਵਾਇਤੀ ਮੱਤਾਂ ਨਾਲ਼ ਰਲ਼ੇ-ਮਿਲੇ[2]
ਸਬੰਧਿਤ ਨਸਲੀ ਗਰੁੱਪ

ਮੇਤੀ (/mˈt/; Canadian French: [meˈtsɪs]; Michif: [mɪˈtʃɪf]) ਕੈਨੇਡਾ ਦੇ ਮਾਨਤਾ-ਪ੍ਰਾਪਤ ਮੂਲਵਾਸੀ ਲੋਕਾਂ ਵਿੱਚੋਂ ਇੱਕ ਹਨ। ਇਨ੍ਹਾਂ ਲੋਕਾਂ ਦਾ ਮੁੱਢ ਉੱਤਰੀ ਅਮਰੀਕਾ ਵਿੱਚ ਆਏ ਪਹਿਲੇ ਯੂਰਪੀ ਮਰਦਾਂ ਅਤੇ ਸਥਾਨਕ ਆਦੀਵਾਸੀ ਅੌਰਤਾਂ ਦੇ ਮੇਲ ਤੋਂ ਹੋਇਆ।

ਹਵਾਲੇ[ਸੋਧੋ]